• About Us
  • Contact Us
  • Privacy Policy
No Result
View All Result
Sikhizm
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2025
    • Gurpurab Dates
    • Sangrand Dates
    • Puranmashi Dates
    • Masya Dates
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2025
    • Gurpurab Dates
    • Sangrand Dates
    • Puranmashi Dates
    • Masya Dates
No Result
View All Result
Sikhizm
No Result
View All Result

  Updates
Firat Firat Bhete Jan Sadhu October 31, 2025
Gurpurab Sri Guru Nanak Dev Ji 2025 Wishes October 30, 2025
Guru Nanak Dev Ji Parkash Gurpurab 2025 : Wishes, Greetings October 30, 2025
Guru Nanak Dev Jayanti 2025: Happy Gurpurab Quotes October 30, 2025
Sehaj Milai Miliaa Parvaan | Life of a Gurmukh October 30, 2025
Happy Guru Nanak Jayanti 2025 Greeting Image October 30, 2025
Next
Prev
Home Hukamnama

Man Ka Kahia Mansa Kare

ਬਿਲਾਵਲੁ ਮਹਲਾ ੧ ॥ ਮਨ ਕਾ ਕਹਿਆ ਮਨਸਾ ਕਰੈ ॥

in Hukamnama, Translation
October 7, 2025
Man Ka Kahia Mansa Kare Gurbani Quote Sikhism Wallpaper
32
SHARES
1.6k
VIEWS
Share on FacebookShare on TwitterWhatsApp Now

Table of Contents

  • 1. Man Ka Kahia Mansa Kare
  • 2. Translation in English
  • 3. Download Hukamnama PDF
  • 4. Hukamnama in Hindi
  • 5. Punjabi Translation

1. Man Ka Kahia Mansa Kare

Man Ka Kahia Mansa Kare, Eho Man Punn Paap Uchrai; Bani Sri Guru Nanak Dev Ji @ Page 832 of Sri Guru Granth Sahib Ji under Raga Bilawal.

Hukamnamaਮਨ ਕਾ ਕਹਿਆ ਮਨਸਾ ਕਰੈ
PlaceDarbar Sri Harmandir Sahib Ji, Amritsar
Ang832
CreatorGuru Nanak Sahib Ji
RaagBilawal
Hukamnama Darbar Sahib, Amritsar
ਬਿਲਾਵਲੁ ਮਹਲਾ ੧ ॥ ਮਨ ਕਾ ਕਹਿਆ ਮਨਸਾ ਕਰੈ ॥ ਇਹੁ ਮਨੁ ਪੁੰਨੁ ਪਾਪੁ ਉਚਰੈ ॥ ਮਾਇਆ ਮਦਿ ਮਾਤੇ ਤ੍ਰਿਪਤਿ ਨ ਆਵੈ ॥ ਤ੍ਰਿਪਤਿ ਮੁਕਤਿ ਮਨਿ ਸਾਚਾ ਭਾਵੈ ॥੧॥ ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ ॥ ਬਿਨੁ ਨਾਵੈ ਕਿਛੁ ਸੰਗਿ ਨ ਜਾਨਾ ॥੧॥ ਰਹਾਉ ॥ਕੀਚਹਿ ਰਸ ਭੋਗ ਖੁਸੀਆ ਮਨ ਕੇਰੀ ॥ ਧਨੁ ਲੋਕਾਂ ਤਨੁ ਭਸਮੈ ਢੇਰੀ ॥ ਖਾਕੂ ਖਾਕੁ ਰਲੈ ਸਭੁ ਫੈਲੁ ॥ ਬਿਨੁ ਸਬਦੈ ਨਹੀ ਉਤਰੈ ਮੈਲੁ ॥੨॥ ਗੀਤ ਰਾਗ ਘਨ ਤਾਲ ਸਿ ਕੂਰੇ ॥ ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ ॥ ਦੂਜੀ ਦੁਰਮਤਿ ਦਰਦੁ ਨ ਜਾਇ ॥ ਛੂਟੈ ਗੁਰਮੁਖਿ ਦਾਰੂ ਗੁਣ ਗਾਇ ॥੩॥ ਧੋਤੀ ਊਜਲ ਤਿਲਕੁ ਗਲਿ ਮਾਲਾ ॥ ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ॥ ਨਾਮੁ ਵਿਸਾਰਿ ਮਾਇਆ ਮਦੁ ਪੀਆ ॥ ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ ॥੪॥ ਸੂਕਰ ਸੁਆਨ ਗਰਧਭ ਮੰਜਾਰਾ ॥ ਪਸੂ ਮਲੇਛ ਨੀਚ ਚੰਡਾਲਾ ॥ ਗੁਰ ਤੇ ਮੁਹੁ ਫੇਰੇ ਤਿਨ੍ਹ੍ਹ ਜੋਨਿ ਭਵਾਈਐ ॥ ਬੰਧਨਿ ਬਾਧਿਆ ਆਈਐ ਜਾਈਐ ॥੫॥ ਗੁਰ ਸੇਵਾ ਤੇ ਲਹੈ ਪਦਾਰਥੁ ॥ ਹਿਰਦੈ ਨਾਮੁ ਸਦਾ ਕਿਰਤਾਰਥੁ ॥ ਸਾਚੀ ਦਰਗਹ ਪੂਛ ਨ ਹੋਇ ॥ ਮਾਨੇ ਹੁਕਮੁ ਸੀਝੈ ਦਰਿ ਸੋਇ ॥੬॥ ਸਤਿਗੁਰੁ ਮਿਲੈ ਤ ਤਿਸ ਕਉ ਜਾਣੈ ॥ ਰਹੈ ਰਜਾਈ ਹੁਕਮੁ ਪਛਾਣੈ ॥ ਹੁਕਮੁ ਪਛਾਣਿ ਸਚੈ ਦਰਿ ਵਾਸੁ ॥ ਕਾਲ ਬਿਕਾਲ ਸਬਦਿ ਭਏ ਨਾਸੁ ॥੭॥ ਰਹੈ ਅਤੀਤੁ ਜਾਣੈ ਸਭੁ ਤਿਸ ਕਾ ॥ ਤਨੁ ਮਨੁ ਅਰਪੈ ਹੈ ਇਹੁ ਜਿਸ ਕਾ ॥ ਨਾ ਓਹੁ ਆਵੈ ਨਾ ਓਹੁ ਜਾਇ ॥ ਨਾਨਕ ਸਾਚੇ ਸਾਚਿ ਸਮਾਇ ॥੮॥੨॥

2. Translation in English

Bilawal Mahala - 9 ( Man Ka Kahia Mansa Kare... )
O Brother! This man functions on the advice of his mind and then engages himself in virtuous or sinful actions. Thus this man, engrossed in the love of worldly falsehood and his egoism, does not get satiated. However, the persons, who are imbued with the love of True Name, get satiated and satisfied with it, and attain salvation finally. (1)

This man feels proud and egoistic by seeing his (beautiful) body, wealth, wife, and other possessions, whereas except for True Name none of these possessions will accompany the man after his death. (Pause-1)

This man then enjoys the worldly pleasures following the joy and interest of his mind, whereas after death all this wealth will belong to someone else while his body is reduced to ashes, and mingles with dust, which was created out of dust. His actions only accompany him to the next world, and the filth of his vicious and sinful actions cannot be purified without the Guru's guidance. (2)

All the tunes of his songs and the rhythm of his dances are all unreal and false. This man, so long he functions under the influence of the three-pronged Maya, is controlled by his vicious mind and goes through the cycle of births and deaths, and gets far removed from the Lord. The malady of the self-willed persons and their sufferings do not end whereas the Guru-minded persons by singing the praises of the Lord, get freed from this ailment and get emancipated from their sufferings. (3)

This man keeps up a beautiful appearance outwardly with a clean dhoti (dress) and vermillion mark on the forehead and carries a rosary around his neck, but all these things will be useless so long he is working with anger. If someone were to take instructions from the magician in the art of acquiring various forms of life (garbs), thus forgetful of True Name, he would join them to earn more wealth. (If someone gets engrossed in worldly falsehood (Maya) by forsaking True Name, he cannot have peace of mind). In fact, without the Guru's worship, no one could enjoy peace or bliss as such this man cannot be peaceful or comfortable. (4)

When someone turns his face away from the Guru, he is taken through the various forms of life (of animals) like pigs, dogs, asses or cats in the cycle of births and deaths. Thus this man is taken through the cycle of births and deaths, being engrossed in the love of the worldly falsehood (Maya) and its bondage. (5)

In fact, this man gains an invaluable wealth of knowledge through the service of the Guru, and he gains salvation by inculcating the love of the Lord in his heart. Then such a person is not required to account for his (worldly) actions in the Lord's presence (Lord's Court), because the persons following the Will of the Lord, get exempted from all the bondage in the Lord's Court. (6)

This person, if enabled to join the company of the holy saints along with the union of the Guru, realizes the True Lord and follows the dictates of the Lord as per His Will. The persons, who have realized the value of the Lord's Will, get an abode in the Lord's presence in the 'Abode of Truth.' Then they get emancipated from the cycle of births and deaths through the Guru's guidance (teachings), and attain salvation. (7)

Such a person, considering all worldly possessions as the boon of the Lord, through His Grace, becomes a selfless and detached person. Then he surrenders himself completely to the True Master, who had bestowed this body and mind on him, thus getting freed from the cycle of births and deaths. O Nanak! Such a Guru-minded person gets merged with the True Lord, being himself a follower of Truth. (8-2)

3. Download Hukamnama PDF

To Read Punjabi Translation ( Man Ka Kahia Mansa Kare... ) Please Download the PDF File from the link given below:

Download PDF

4. Hukamnama in Hindi

( Man Ka Kahia Mansa Kare... )

बिलावलु महला १ ॥ मन का कहिआ मनसा करै ॥ इहु मनु पुंनु पापु उचरै ॥ माइआ मदि माते त्रिपति न आवै ॥ त्रिपति मुकति मनि साचा भावै ॥१॥ तनु धनु कलतु सभु देखु अभिमाना ॥ बिनु नावै किछु संगि न जाना ॥१॥ रहाउ ॥ कीचहि रस भोग खुसीआ मन केरी ॥ धनु लोकां तनु भसमै ढेरी ॥ खाकू खाकु रलै सभु फैलु ॥ बिनु सबदै नही उतरै मैलु ॥२॥ गीत राग घन ताल सि कूरे ॥ त्रिहु गुण उपजै बिनसै दूरे ॥ दूजी दुरमति दरदु न जाइ ॥ छूटै गुरमुखि दारू गुण गाइ ॥३॥

धोती ऊजल तिलकु गलि माला ॥ अंतरि क्रोधु पड़हि नाट साला ॥ नामु विसारि माइआ मदु पीआ ॥ बिनु गुर भगति नाही सुखु थीआ ॥४॥ सूकर सुआन गरधभ मंजारा ॥ पसू मलेछ नीच चंडाला ॥ गुर ते मुहु फेरे तिन्ह जोनि भवाईऐ ॥ बंधनि बाधिआ आईऐ जाईऐ ॥५॥ गुर सेवा ते लहै पदारथु ॥ हिरदै नामु सदा किरतारथु ॥ साची दरगह पूछ न होइ ॥ माने हुकमु सीझै दरि सोइ ॥६॥ सतिगुरु मिलै त तिस कउ जाणै ॥ रहै रजाई हुकमु पछाणै ॥ हुकमु पछाणि सचै दरि वासु ॥ काल बिकाल सबदि भए नासु ॥७॥ रहै अतीतु जाणै सभु तिस का ॥ तनु मनु अरपै है इहु जिस का ॥ ना ओहु आवै ना ओहु जाइ ॥ नानक साचे साचि समाइ ॥८॥२॥

Hukamnama meaning in Hindi

( Man Ka Kahia Mansa Kare... ) बिलावल महला १ ॥ जो मन कहता है, वही संकल्प करता है। यह मन ही पाप-पुण्य की बात कहता है। माया के नशे में मस्त होकर भी इसकी तृप्ति नहीं होती। यदि मन को सत्य भा जाए तो तृप्ति एवं मुक्ति हो जाती है॥ १॥

हे जीव ! देख ले, यह तन, धन एवं सुन्दर नारी सब अभिमान ही हैं और प्रभु नाम के बिना कुछ भी तेरे साथ नहीं जाना॥ १॥ रहाउ॥

मन की खुशी के लिए जीव कितने ही रसों का भोग करता है। लेकिन मरणोपरांत जीव का धन अन्य लोगों का हो जाता है और तन जलकर भस्म की ढेरी बन जाता है। मिट्टी का यह सारा प्रसार मिट्टी में ही मिल जाता है। शब्द के बेिना मन की मैल कभी नहीं उतरती ॥ २॥

अनेक प्रकार के गीत, राग एवं ताल इत्यादि सब झूठे हैं। त्रिगुणात्मक जीव उत्पन्न होते हैं और नाश होते रहते हैं तथा यह प्रभु मिलाप से दूर ही रहते हैं। द्वैतभाव में मनुष्य की दुर्मति एवं दर्द दूर नहीं होता। प्रभु का गुणगान रूपी औषधि से गुरुमुख छूट जाता है॥ ३॥

जो व्यक्ति उज्ज्वल धोती पहनता है, माथे पर तिलक लगाता है और गले में माला पहनता है, यदि उसके मन में क्रोध है तो समझो, वह नाट्यशाला में संवाद पढ़ रहा है। जिस ने नाम को भुलाकर माया रूपी मदिरा का पान किया है, उसे गुरु-भक्ति के बिना सुख उपलव्ध नहीं हुआ ॥ ४॥

वे सूअर, कुत्ते, गधे, बिल्ली, पशु, मलेच्छ एवं नीच चाण्डालों की योनियों में भटकते रहते हैं जो व्यक्ति गुरु से मुँह फेर लेते हैं, और बन्धनों में फँसकर जन्मते मरते रहते हैं।॥ ५॥

गुरु की सेवा करने से ही जीव को नाम-पदार्थ मिलता है और हृदय में नाम स्थित होने से वह सदा के लिए कृतार्थ हो जाता है। इस तरह सत्य के दरबार में उसके कर्मो की पूछताछ नहीं होती। जो व्यक्ति भगवान के हुक्म को मानता है, वही उसके दरबार में मंजूर हो जाता है।॥ ६॥

यदि मनुष्य को सतगुरु मिल जाए तो वह प्रभु को जान लेता है। जो उसकी रज़ा में रहता है, वही उसके हुक्म को पहचान लेता है, वह उसके हुक्म को पहचान कर सत्य के द्वार में निवास पा लेता है, शब्द द्वारा जन्म-मरण का नाश हो जाता है॥ ७ ॥

जो जगत् से निर्लिप्त रहता है, वह सबकुछ प्रभु का ही समझता है। वह अपना तन-मन उसे अर्पण कर देता है, जिसने उसे बनाया है हे नानक ! ऐसा व्यक्ति जन्म-मरण के चक्र से छूटकर परम सत्य में ही समा जाता है॥ ८ ॥ २॥

5. Punjabi Translation

( Man Ka Kahia Mansa Kare... ) ਹੇ ਅਭਿਮਾਨੀ ਜੀਵ! ਵੇਖ, ਇਹ ਸਰੀਰ, ਇਹ ਧਨ, ਇਹ ਇਸਤ੍ਰੀ-ਇਹ ਸਭ (ਸਦਾ ਨਾਲ ਨਿਭਣ ਵਾਲੇ ਨਹੀਂ ਹਨ) ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਚੀਜ਼ (ਜੀਵ ਦੇ) ਨਾਲ ਨਹੀਂ ਜਾਂਦੀ।੧।ਰਹਾਉ।

(ਪ੍ਰਭੂ-ਨਾਮ ਤੋਂ ਖੁੰਝੇ ਹੋਏ ਮਨੁੱਖ ਦੀ) ਬੁੱਧੀ (ਭੀ) ਮਨ ਦੇ ਕਹੇ ਵਿਚ ਤੁਰਦੀ ਹੈ, ਤੇ, ਇਹ ਮਨ ਨਿਰੀਆਂ ਇਹੀ ਗੱਲਾਂ ਸੋਚਦਾ ਹੈ ਕਿ (ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ) ਪੁੰਨ ਕੀਹ ਹੈ ਤੇ ਪਾਪ ਕੀਹ ਹੈ। ਮਾਇਆ ਦੇ ਨਸ਼ੇ ਵਿਚ ਮਸਤ ਹੋਏ ਮਨੁੱਖ ਨੂੰ (ਮਾਇਆ ਵਲੋਂ) ਰਜੇਵਾਂ ਨਹੀਂ ਹੁੰਦਾ। ਮਾਇਆ ਵਲੋਂ ਰਜੇਵਾਂ ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਤਦੋਂ ਹੀ ਹੁੰਦੀ ਹੈ ਜਦੋਂ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪਏ।੧।

ਮਾਇਕ ਰਸਾਂ ਦੇ ਭੋਗ ਕਰੀਦੇ ਹਨ, ਮਨ ਦੀਆਂ ਮੌਜਾਂ ਮਾਣੀਦੀਆਂ ਹਨ, (ਪਰ ਮੌਤ ਆਉਣ ਤੇ) ਧਨ (ਹੋਰ) ਲੋਕਾਂ ਦਾ ਬਣ ਜਾਂਦਾ ਹੈ ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ। ਇਹ ਸਾਰਾ ਹੀ ਪਸਾਰਾ (ਅੰਤ) ਖ਼ਾਕ ਵਿਚ ਹੀ ਰਲ ਜਾਂਦਾ ਹੈ (ਮਨ ਉਤੇ ਵਿਸ਼ੇ ਵਿਕਾਰਾਂ ਦੀ ਮੈਲ ਇਕੱਠੀ ਹੁੰਦੀ ਜਾਂਦੀ ਹੈ, ਉਹ) ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਲਹਿੰਦੀ।੨।

(ਪ੍ਰਭੂ-ਨਾਮ ਤੋਂ ਖੁੰਝ ਕੇ) ਮਨੁੱਖ ਅਨੇਕਾਂ ਕਿਸਮਾਂ ਦੇ ਗੀਤ ਰਾਗ ਤੇ ਤਾਲ ਆਦਿਕਾਂ ਵਿਚ ਮਨ ਪਰਚਾਂਦਾ ਹੈ ਪਰ ਇਹ ਸਭ ਝੂਠੇ ਉੱਦਮ ਹਨ (ਕਿਉਂਕਿ ਨਾਮ ਤੋਂ ਬਿਨਾ ਜੀਵ) ਤਿੰਨਾਂ ਗੁਣਾਂ ਦੇ ਅਸਰ ਹੇਠ ਜੰਮਦਾ ਮਰਦਾ ਰਹਿੰਦਾ ਹੈ ਤੇ (ਪ੍ਰਭੂ-ਚਰਨਾਂ ਤੋਂ) ਵਿਛੁੜਿਆ ਰਹਿੰਦਾ ਹੈ। (ਇਹਨਾਂ ਗੀਤਾਂ ਰਾਗਾਂ ਦੀ ਸਹਾਇਤਾ ਨਾਲ ਜੀਵ ਦੀ) ਹੋਰ ਝਾਕ ਤੇ ਭੈੜੀ ਮਤਿ ਦੂਰ ਨਹੀਂ ਹੁੰਦੀ, ਆਤਮਕ ਰੋਗ ਨਹੀਂ ਜਾਂਦਾ। (ਇਸ ਦੂਜੀ ਝਾਕ ਤੋਂ, ਦੁਰਮਤਿ ਤੋਂ, ਆਤਮਕ ਰੋਗ ਤੋਂ ਉਹ ਮਨੁੱਖ) ਖ਼ਲਾਸੀ ਪਾਂਦਾ ਹੈ ਜੋ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਇਹ ਸਿਫ਼ਤਿ-ਸਾਲਾਹ ਹੀ ਇਹਨਾਂ ਰੋਗਾਂ ਦਾ) ਦਾਰੂ ਹੈ।

ਜੇਹੜੇ ਮਨੁੱਖ ਚਿੱਟੀ ਧੋਤੀ ਪਹਿਨਦੇ ਹਨ (ਮੱਥੇ ਉਤੇ) ਤਿਲਕ ਲਾਂਦੇ ਹਨ, ਗਲ ਵਿਚ ਮਾਲਾ ਪਾਂਦੇ ਹਨ ਤੇ (ਵੇਦ ਆਦਿਕਾਂ ਦੇ ਮੰਤ੍ਰ) ਪੜ੍ਹਦੇ ਹਨ ਪਰ ਉਹਨਾਂ ਦੇ ਅੰਦਰ ਕ੍ਰੋਧ ਪ੍ਰਬਲ ਹੈ ਉਹਨਾਂ ਦਾ ਉੱਦਮ ਇਉਂ ਹੀ ਹੈ ਜਿਵੇਂ ਕਿਸੇ ਨਾਟ-ਘਰ ਵਿਚ (ਨਾਟ-ਵਿੱਦਿਆ ਦੀ ਸਿਖਲਾਈ ਕਰ ਕਰਾ ਰਹੇ ਹਨ) ।

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਕੇ ਮਾਇਆ (ਦੇ ਮੋਹ) ਦੀ ਸ਼ਰਾਬ ਪੀਤੀ ਹੋਈ ਹੋਵੇ, (ਉਹਨਾਂ ਨੂੰ ਸੁਖ ਨਹੀਂ ਹੋ ਸਕਦਾ) । ਗੁਰੂ ਤੋਂ ਬਿਨਾ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ, ਤੇ ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ।੪।

ਜਿਨ੍ਹਾਂ ਬੰਦਿਆਂ ਨੇ ਆਪਣਾ ਮੂੰਹ ਗੁਰੂ ਵਲੋਂ ਮੋੜਿਆ ਹੋਇਆ ਹੈ ਉਹਨਾਂ ਨੂੰ ਸੂਰ ਕੁੱਤੇ ਖੋਤੇ ਬਿੱਲੇ ਪਸ਼ੂ ਮਲੇਛ ਨੀਚ ਚੰਡਾਲ ਆਦਿਕਾਂ ਦੀਆਂ ਜੂਨਾਂ ਵਿਚ ਭਵਾਇਆ ਜਾਂਦਾ ਹੈ। ਮਾਇਆ ਦੇ ਮੋਹ ਦੇ ਬੰਧਨ ਵਿਚ ਬੱਝਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।੫।

ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਮਨੁੱਖ ਨਾਮ-ਸਰਮਾਇਆ ਪ੍ਰਾਪਤ ਕਰਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਦਾ ਹੈ ਉਹ (ਜੀਵਨ-ਜਾਤ੍ਰਾ ਵਿਚ) ਸਫਲ ਹੋ ਗਿਆ ਹੈ। ਪਰਮਾਤਮਾ ਦੀ ਦਰਗਾਹ ਵਿਚ ਉਸ ਪਾਸੋਂ ਲੇਖਾ ਨਹੀਂ ਮੰਗਿਆ ਜਾਂਦਾ (ਕਿਉਂਕਿ ਉਸ ਦੇ ਜ਼ਿੰਮੇ ਕੋਈ ਬਾਕੀ ਨਹੀਂ ਨਿਕਲਦੀ) । ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਸਿਰ ਮੱਥੇ) ਮੰਨਦਾ ਹੈ ਉਹ ਪਰਮਾਤਮਾ ਦੇ ਦਰ ਤੇ ਕਾਮਯਾਬ ਹੋ ਜਾਂਦਾ ਹੈ।੬।

ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਾਂ ਇਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ ਤੇ ਰਜ਼ਾ ਵਿਚ (ਰਾਜ਼ੀ) ਰਹਿੰਦਾ ਹੈ। ਸਦਾ-ਥਿਰ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਦੇ ਦਰ ਤੇ ਥਾਂ ਪ੍ਰਾਪਤ ਕਰ ਲੈਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ।੭।

(ਸਿਮਰਨ ਦੀ ਬਰਕਤਿ ਨਾਲ) ਜੇਹੜਾ ਮਨੁੱਖ (ਅੰਤਰ ਆਤਮੇ ਮਾਇਆ ਦੇ ਮੋਹ ਵਲੋਂ) ਉਪਰਾਮ ਰਹਿੰਦਾ ਹੈ ਉਹ ਹਰੇਕ ਚੀਜ਼ ਨੂੰ ਪਰਮਾਤਮਾ ਦੀ (ਦਿੱਤੀ ਹੋਈ) ਹੀ ਸਮਝਦਾ ਹੈ। ਜਿਸ ਪਰਮਾਤਮਾ ਨੇ ਇਹ ਸਰੀਰ ਤੇ ਮਨ ਦਿੱਤਾ ਹੈ ਉਸ ਦੇ ਹਵਾਲੇ ਕਰਦਾ ਹੈ।੧।

ਹੇ ਨਾਨਕ! ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ, ਉਹ ਸਦਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ।੮।੨।

Tags: daily hukamnamadaily hukamnama darbar sahibdaily hukamnama from golden templedaily hukamnama sahibdaily mukhwakdarbar sahib hukamnamaguru nanak dev jihukamnamahukamnama darbar sahibhukamnama darbar sahib todayhukamnama from darbar sahibhukamnama golden templehukamnama harmandir sahib todayhukamnama in hindihukamnama meaninghukamnama pdfhukamnama sahibhukamnama sahib sri darbar sahib todayhukamnama sahib todayhukamnama sgpchukamnama sri darbar sahibhukamnama sri darbar sahib todayhukamnama todayMukhwakmukhwak darbar sahibmukhwak darbar sahib todayonline hukamnamaRaag BilawalSGGS Ang 832sgpc hukamnamasikhnet hukamnamatodays hukamnama

Leave a Reply Cancel reply

Your email address will not be published. Required fields are marked *

Today's Mukhwak Sri Darbar Sahib

Firat Firat Bhete Jan Sadhu Gurbani Quote Sikhism Wallpaper Guru Granth Sahib
Hukamnama

Firat Firat Bhete Jan Sadhu

October 31, 2025
0

Firat Firat Bhete Jan Sadhu, Poore Gur Samjhaya, Aan Sagal Bidh Kaam Na Aavei, Har Har Naam Dhiyaya; Bani Sri...

Read moreDetails

Recent Hukamnamas

Sehaj Milai Miliaa Parvaan | Life of a Gurmukh

October 30, 2025

Tudh Bin Duja Nahi Koi

October 29, 2025

Har Har Naam Bhajeo Purkhotam

October 28, 2025

Har Ju Rakh Leho Pat Meri

October 27, 2025

Jiska Tan Man Dhan Sabh Tis Ka

October 26, 2025

Recent Updates

Gurpurab Guru Nanak Dev Ji 2025 Wishes
Downloads

Gurpurab Sri Guru Nanak Dev Ji 2025 Wishes

October 30, 2025
1

Happy Gurpurab 2025 Wishes Happy Gurpurab 2025: Guru Nanak Dev Jayanti Wishes, Greetings Image Free Download - . On this...

Read moreDetails
Sri Guru Nanak Dev Ji Parkash Gurpurab Birthday Wishes Greetings Quotes 2025

Guru Nanak Dev Ji Parkash Gurpurab 2025 : Wishes, Greetings

October 30, 2025
Guru Nanak Dev Jayanti 2025: Happy Gurpurab Quotes

Guru Nanak Dev Jayanti 2025: Happy Gurpurab Quotes

October 30, 2025
Happy Guru Nanak Jayanti 2025

Happy Guru Nanak Jayanti 2025 Greeting Image

October 30, 2025
गुरूपर्व 2025: गुरु नानक जयंती Wishes Messages Quotes

गुरूपर्व 2025: गुरु नानक जयंती Wishes Messages Quotes

October 30, 2025

Next Post
Sarab Sukha Ka Data Satgur

ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ

Sikhizm is a Website and Blog delivering Daily Hukamnamah from Sri Darbar Sahib, Harmandir Sahib (Golden Temple, Sri Amritsar Sahib), Translation & Transliteration of Guru Granth Sahib, Gurbani Videos, Facts and Articles on Sikh Faith, Books in PDF Format related to Sikh Religion and Its History.

Latest Downloads

गुरूपर्व 2025: गुरु नानक जयंती Wishes Messages Quotes

Guru Nanak Dev Ji Birthday 2025 HD Wish Image

गुरु नानक जयंती 2025: गुरूपर्व की शुभकामनाएँ

Parkash Gurpurab Guru Nanak Dev Ji 2025: Birthday Wishes

Guru Nanak Parkash Gurpurab 2025 Image

Latest Posts

Tudh Bin Duja Nahi Koi

Har Har Naam Bhajeo Purkhotam

Guru Granth Sahib – Holy Book of Sikhs

Har Ju Rakh Leho Pat Meri

Jiska Tan Man Dhan Sabh Tis Ka

Sant Udhran Dayalang | ਸੰਤ ਉਧਰਣ ਦਇਆਲੰ

Join Channel Support
  • Nanakshahi Calendar
  • Gurpurabs
  • Sangrand
  • Masya Dates
  • Puranmashi

© 2025 Sikhizm

No Result
View All Result
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2025
    • Gurpurab Dates
    • Sangrand Dates
    • Puranmashi Dates
    • Masya Dates

© 2025 Sikhizm