Table of Contents
Kutumb Jatan Karnung
Bani Sri Guru Arjan Dev Ji: Kutumb Jatan Karnung Maya Anek Uddamah; Raag Jaitsari Ki Vaar Mahala 5th Pauri 4th - Page 607 of Sri Guru Granth Sahib Ji.
Hukamnama | ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ |
Place | Darbar Sri Harmandir Sahib Ji, Amritsar |
Ang | 607 |
Creator | Guru Arjan Dev Ji |
Raag | Jaitsari |
1. Kutumb Jatan Karnang - English Translation
Slok ( Kutumb Jatan Karnung Maya... )
O Nanak! This human being knows only how (to strive) to amass wealth and then sustain the family with lot of efforts but is totally (devoid) bereft of the worship of the Lord, who has bestowed everything on him. Such a person, who has forsaken the Lord, is like a (devil) ghost. (1)
O Nanak! The real and true love consists in developing the love of the True Master, as all other worldly love and attachment is temporary and does not last long. (2)
Pauri:
This man's body, after the soul leaves him, is reduced to dust and all the other men declare him as a ghost. Even all the relatives, for whom he had developed so much love, are not prepared to keep this body (at home) even for a moment. What is the use of all the wealth amassed with so much effort, deceit or difficulties?
This world is like a field where one reaps the reward of (whatever he has sown) his own actions. The thankless people, who forget the favours shown by the Lord, have totally forgotten the Lord, as such they are made to suffer the pangs of the cycle of births and deaths. (4)
2. Download Hukamanama PDF
3. Punjabi Translation by Prof Sahib Singh Ji
ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਹਨ, ਮਾਇਆ ਦੀ ਖ਼ਾਤਰ ਅਨੇਕਾਂ ਆਹਰ ਕਰਦੇ ਹਨ, ਪਰ ਪ੍ਰਭੂ ਦੀ ਭਗਤੀ ਦੀ ਤਾਂਘ ਤੋਂ ਸੱਖਣੇ ਰਹਿੰਦੇ ਹਨ, ਤੇ ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਵਿਸਾਰਦੇ ਹਨ ਉਹ (ਮਾਨੋ) ਜਿੰਨ ਭੂਤ ਹਨ।੧। ਜੇਹੜੀ ਪ੍ਰੀਤਿ (ਪ੍ਰਭੂ ਤੋਂ ਬਿਨਾ) ਕਿਸੇ ਹੋਰ ਨਾਲ ਲਾਈਦੀ ਹੈ, ਉਹ ਆਖ਼ਰ ਟੁੱਟ ਜਾਂਦੀ ਹੈ। ਪਰ, ਹੇ ਨਾਨਕ! ਜੇ ਸਾਈਂ ਪ੍ਰਭੂ ਨਾਲ ਰੱਤੇ ਰਹੀਏ, ਤਾਂ ਇਹੋ ਜਿਹੀ ਜੀਵਨ-ਜੁਗਤਿ ਸਦਾ ਕਾਇਮ ਰਹਿੰਦੀ ਹੈ।੨।
ਜਿਸ ਜਿੰਦ ਦੇ ਵਿਛੁੜਨ ਨਾਲ (ਮਨੁੱਖ ਦਾ) ਸਰੀਰ ਸੁਆਹ ਹੋ ਜਾਂਦਾ ਹੈ, ਸਾਰੇ ਲੋਕ (ਉਸ ਸਰੀਰ) ਨੂੰ ਅਪਵਿੱਤ੍ਰ ਆਖਣ ਲੱਗ ਪੈਂਦੇ ਹਨ; ਜਿਨ੍ਹਾਂ ਸਨਬੰਧੀਆਂ ਨਾਲ ਇਤਨਾ ਪਿਆਰ ਹੁੰਦਾ ਹੈ, ਉਹ ਇਕ ਪਲਕ ਲਈ ਭੀ ਘਰ ਵਿਚ ਰਹਿਣ ਨਹੀਂ ਦੇਂਦੇ। ਪਾਪ ਕਰ ਕਰ ਕੇ ਧਨ ਇਕੱਠਾ ਕਰਦਾ ਰਿਹਾ, ਪਰ ਉਸ ਜਿੰਦ ਦੇ ਕਿਸੇ ਕੰਮ ਨਾਹ ਆਇਆ।
ਇਹ ਸਰੀਰ (ਕੀਤੇ) ਕਰਮਾਂ ਦੀ (ਮਾਨੋ) ਪੈਲੀ ਹੈ (ਇਸ ਵਿਚ) ਜਿਹੋ ਜਿਹਾ (ਕਰਮ-ਰੂਪ ਬੀਜ ਕੋਈ) ਬੀਜਦਾ ਹੈ ਉਹੀ ਵੱਢਦਾ ਹੈ। ਜੋ ਮਨੁੱਖ (ਪ੍ਰਭੂ ਦੇ) ਕੀਤੇ (ਉਪਕਾਰਾਂ) ਨੂੰ ਭੁਲਾਉਂਦੇ ਹਨ ਉਹ ਉਸ ਨੂੰ ਵਿਸਾਰ ਦੇਂਦੇ ਹਨ (ਆਖ਼ਰ) ਜੂਨਾਂ ਵਿਚ ਭਟਕਦੇ ਹਨ।੪।
4. Hukamnama in Hindi
सलोक ॥ कुटंब जतन करणं माया अनेक उदमह ॥ हरि भगत भाव हीणं नानक प्रभ बिसरत ते प्रेततह ॥१॥ तुटड़ीआ सा प्रीत जो लाई बिअंन स्यों ॥ नानक सच्ची रीत सांई सेती रत्तेआ ॥२॥ पौड़ी ॥ जिस बिसरत तन भसम होय कहते सभ प्रेत ॥ खिन गृह मह बसन न देवही जिन स्यों सोई हेत ॥ कर अनर्थ दरब संचिआ सो कारज केत ॥ जैसा बीजै सो लुणै करम एहो खेत ॥ अकिरतघणा हरि विसरिआ जोनी भरमेत ॥४॥
Meaning in Hindi
श्लोक
मनुष्य अपने परिवार की देखभाल और भलाई के लिए अथक प्रयास करता है और धन एकत्रित करने में जुटा रहता है। लेकिन यदि यह भगवान की भक्ति और भावना से रहित है, तो हे नानक! ऐसा जीव, जो प्रभु को भूल चुका है, प्रेत समान माना जाता है।॥ १॥ वह प्रेम, जो भगवान के अलावा किसी अन्य से लगाया जाता है, अंततः नष्ट हो जाता है। हे नानक! केवल भगवान के प्रति सच्चा और गहरा प्रेम ही शाश्वत और सत्य है।॥ २॥
पौड़ी
जिस आत्मा के विछोह से शरीर नष्ट हो जाता है, उस मृत देह को लोग प्रेत कहने लगते हैं। जिन प्रियजनों के साथ कभी गहरा प्रेम था, वे अब उसे अपने घर में एक पल भी नहीं ठहरने देते। मनुष्य जीवनभर अनैतिक कार्य करके धन संचित करता रहा, लेकिन अंत में वह धन किसी काम नहीं आता। जैसा कर्म किया जाता है, वैसा ही फल मिलता है; यह शरीर एक कर्मभूमि है। जो कृतघ्न होते हैं और भगवान को भुला देते हैं, वे जन्म-मरण के चक्र में भटकते रहते हैं।॥ ४॥