Raj Khalsa from Twarikh Guru Khalsa
Download Raj Khalsa PDF from the Book Twarikh Guru Khalsa by Giani Gian Singh. This book is based on the Rise of Sikh Missals and the Khalsa Kingdom
established by Sher-e-Punjab Maharaj Ranjit Singh. We have combined Vol.1 and Vol.2 of the book for readers.
Book | Raj Khalsa Vol.1 and Vol.2 |
Writer | Giani Gian Singh |
A Part of | Twarikh Guru Khalsa |
Pages | 425 |
Language | Punjabi |
Script | Gurmukhi |
Size | 5.89 MB |
Format | |
Publisher | Bhai Baljinder Singh [Rara Sahib Wale] |
Index
- ਪਹਿਲੀ ਮਿਸਲ ਭੰਗੀ ਸਰਦਾਰਾਂ ਦੀ
- ਦੂਜੀ ਮਿਸਲ ਰਾਮਗੜੀਏ ਸਰਦਾਰ
- ਤੀਜੀ ਮਿਸਲ ਘਨੱਯਾਂ ਸਰਦਾਰਾਂ ਦੀ
- ਚੌਥੀ ਮਿਸਲ ਨਈ ਸਰਦਾਰ
- ਪੰਜਵੀਂ ਮਿਸਲ ਡਲੇ ਵਾਲੇ ਸਰਦਾਰ
- ਛੇਵੀਂ ਮਿਸਲ ਕਰੋੜੀਆਂ ਦੇ ਸਰਦਾਰ and ਖਾਲਸੇ ਦਾ ਦਿੱਲੀ ਤੇ ਕਬਜ਼ਾ
- ਸੱਤਵੀਂ ਮਿਸਲ ਸ਼ਹੀਦਾਂ ਦੀ
- ਅੱਠਵੀਂ ਮਿਸਲ ਫੈਜ਼ਲਾਪਰੀਆਂ
- ਨਾਵੀਂ ਮਿਸਲ ਨਿਸ਼ਾਨਾਂ ਵਾਲੀ
- ਦਸਵੀ ਮਿਸਲ ਸ਼ੁਕਰਚਕਿਆ
- ਸਾਲਬਾਹਨ ਦੇ ਰਾਜ ਦਾ ਹਾਲ
- ਰਾਜਾ ਸੈਹਰਾ (ਸਾਹਸੀ) ਦਾ ਹਾਲ
- ਸਰਦਾਰ ਚੜ੍ਹਤ ਸਿੰਘ ਦਾ ਹਾਲ
- ਵਜ਼ੀਰਾਬਾਦ ਰੋਹਤਾਸ ਤੇ ਧੁਨੀ ਦੇ ਇਲਾਕੇ ਤੇ ਚੜ੍ਹਾਈ
- ਚੜ੍ਹਤ ਸਿੰਘ ਦੀ ਸ਼ਹਾਦਤ
...Cont
- ਮੁਲਤਾਨ ਦੇ ਸੂਬੇ ਦੀਵਾਨ ਮਲਰਾਜ ਦਾ ਰਾਜ ਵਿਦਰੋਹ
- ਸਿੱਖਾਂ ਦਾ ਦੂਜਾ ਜੰਗ
- ਰਾਮਨਗਰ ਦੀ ਲੜਾਈ
- ਗੁਜਰਾਤ ਦੀ ਲੜਾਈ
- ਹਾਲ ਰਾਣੀ ਸਾਹਿਬਾਂ ਜਿੰਦ ਕੌਰ ਤੇ ਮਹਾਰਾਜ ਰਣਜੀਤ ਸਿੰਘ ਦਾ
- ਸਿੱਧੂ ਕੌਮ ਦਾ ਮੁੱਢ
- ਫੂਲ ਨੂੰ ਵਰ ਮਿਲਣਾ
- ਫੂਲ ਦਾ ਪ੍ਰਤਾਪ
- ਪਟਿਆਲੇ ਦੇ ਰਾਜ ਘਰਾਣੇ ਦਾ ਸ਼ਜਰਾ
- ਪਟਿਆਲੇ ਦਾ ਰਾਜ ਘਰਾਣਾ
- ਆਲਾ ਸਿੰਘ ਦੀ ਤਰੱਕੀ
- ਬਦਲਾ ਲੈਣਾ
- ਸੰਘੋਰਾ ਦਾ ਅਧੀਨ ਹੋਣਾ
- ਬਰਨਾਲੇ ਦਾ ਵਸਾਣਾ
- ਮੁਹੰਮਦ ਸ਼ਾਹ ਦਾ ਫੁਰਮਾਨ ਸ : ਆਲਾ ਸਿੰਘ ਦੇ ਨਾਮ
...Continue
- ਕੌਂਸਲ ਆਫ ਰੀਜੈਂਸੀ ਦਾ ਨੀਯਤ ਹੋਣਾ
- ਸਰ ਲੈਪਲ ਗ੍ਰਿਫ਼ਨ ਸਾਹਿਬ ਸੁਪਰ-ਇੰਟੇੰਡੇਂਟ ਬਣਾਏ ਗਏ
- ਰਾਜਾ ਖੜਕ ਸਿੰਘ ਦਾ ਚਲਾਣਾ ਤੇ ਜਗਜੀਤ ਸਿੰਘ ਦੀ ਗੱਦੀ ਨਸ਼ੀਨੀ
Excerpt
ਸਿੱਖ ਸਰਦਾਰਾਂ ਵਿੱਚ ਭੰਗੀਆਂ ਦੀ ਮਿਸਲ ਇੱਕ ਬੜੀ ਪ੍ਰਸਿੱਧ ਤੇ ਸ਼ਕਤੀਵਾਨ ਮਿਸਲ ਹੋਈ ਹੈ। ਸਾਰਿਆਂ ਤੋਂ ਪਹਿਲਾਂ ਸਿੱਖਾਂ ਦੇ ਇਸੇ ਜੱਥੇ ਨੂੰ ਆਪਣੀ ਹਕੁਮਤ ਕਾਇਮ ਕਰਨ ਲਈ ਦੋਸ਼ਵਾਸੀਆਂ ਵੱਲੋਂ ਪ੍ਰੇਰਨਾ ਕੀਤੀ ਗਈ ਤੇ ਇਨ੍ਹਾਂ ਹਕੁਮਤ ਕਾਇਮ ਕੀਤੀ। ੧੫ ਹਜ਼ਾਰ ਸਵਾਰ ਇਸ ਦੇ ਅਧੀਨ ਸੀ।
ਲਗਭਗ ਪੰਜਾਬ ਦੇ ਸਾਰੇ ਹਿੱਸੇ ਜਿਹਾ ਕਿ ਗੁਜਰਾਤ, ਸਿਆਲਕੋਟ, ਝੰਗ, ਮੁਲਤਾਨ, ਡੇਹਰਾ ਜਾਤ ਆਦਿਕ ਤੇ ਖ਼ਾਸ ਕਰ ਲਾਹੌਰ ਵੀ ਇਨ੍ਹਾਂ ਦੇ ਕਬਜੇ ਵਿੱਚ ਸੀ। | ਭਾਵੇਂ ਅੰਮ੍ਰਿਤਸਰ ਉੱਜ ਵੀ ਸਾਰੇ ਸਿੱਖਾਂ ਦਾ ਕੇਂਦਰੀ ਅਸਥਾਨ ਹੈ, ਕਿੰਤੂ ਇਸ ਸ਼ਹਿਰ ਦਾ ਪ੍ਰਬੰਧ ਇਸੇ ਮਿਸਲ ਦੇ ਹੱਥ ਵਿੱਚ ਹੋਣ ਕਰ ਕੇ ਇਸ ਘਰਾਣੇ ਦੀ ਰਾਜਧਾਨੀ ਵੀ ਇਹ ਹੀ ਸ਼ਹਿਰ ਸੀ। ਚੌਧਰੀ ਕੁਮਾ ਸਿੰਘ ਦਾ ਪੁੱਤਰ ਹਰੀ ਸਿੰਘ ਇਸ ਮਿਸਲ ਦਾ ਮਾਲਕ ਸੀ।
Important Notice
Note: This PDF Book is made available by the efforts of Bhai Baljinder Singh Ji (Rara Sahib Wale) for the easy reading of Sangat. We're providing the files with zero modification as provided by the original publisher.
HISTORY is Not a Kind of Subject to read and follow Blindly. Please do Research before reading the Janamsakhis, Twarikhs, Gurbilas, Suraj Parkash, etc. For more clear message please watch this video:
Download Raj Khalsa PDF from Twarikh Guru Khalsa by Giani Gian Singh in Punjabi Language using the download button given below: