Table of Contents
1. Bharam Bhulayi Sabh Jag Phiri
Bharam Bhulayi Sabh Jag Phiri, Phaavi Hoi Bhaal; Bani Sri Guru Amardas Ji Maharaj - Ramkali Ki Vaar Pouri 3rd @Page 947 of Sri Guru Granth Sahib.
Hukamnama | Bharam Bhulayi Sabh Jag Phiri |
Place | Darbar Sri Harmandir Sahib Ji, Amritsar |
Ang | 947 |
Creator | Guru Amardas Ji |
Raag | Ramkali |
ਸਲੋਕੁ ਮਃ ੩ ॥ ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ ॥ ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥ ਗੁਰ ਪਰਸਾਦੀ ਹਰਿ ਧਿਆਈਐ ਅੰਤਰਿ ਰਖੀਐ ਉਰ ਧਾਰਿ ॥ ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥੧॥ ਮਃ ੩ ॥ ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ ॥ ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ ॥ ਸਿਰੈ ਉਪਰਿ ਜਮ ਡੰਡੁ ਹੈ ਦੂਜੈ ਭਾਇ ਪਤਿ ਖੋਇ ॥ ਹਰਿ ਨਾਮੁ ਕਦੇ ਨ ਚੇਤਿਓ ਫਿਰਿ ਆਵਣ ਜਾਣਾ ਹੋਇ ॥ ਗੁਰ ਪਰਸਾਦੀ ਹਰਿ ਮਨਿ ਵਸੈ ਜਮ ਡੰਡੁ ਨ ਲਾਗੈ ਕੋਇ ॥ ਨਾਨਕ ਸਹਜੇ ਮਿਲਿ ਰਹੈ ਕਰਮਿ ਪਰਾਪਤਿ ਹੋਇ ॥੨॥ ਪਉੜੀ ॥ ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ ॥ ਇਕਨਾ ਨੋ ਨਾਉ ਬਖਸਿਓਨੁ ਅਸਥਿਰੁ ਹਰਿ ਸਤੀ ॥ ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ ॥ ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ ॥ ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ ॥੩॥
2. English Translation
Slok Mahalla 3rd || Bharam Bhulayi Sabh Jag Phiri, Phaavi Hoi Bhaal ||
So Sahu Saant Na Devayi, Kya Challe Tis Naal ||
Gur Parsadi Har Dhiayiye, Antar Rakhiye Ur Dhaar ||
Nanak Ghar Baithiya Sahu Paya, Jaa Kirpa Keeti Kartaar ||1||
Slok M- 3 (Bharam Bhulaiee Sabh Jag Phiri Phavi .....) I have wandered all over the world, engrossed in dual- mindedness, and have tired myself out in my search. Incase the Lord-spouse does not bestow peace and tranquillity to us, then nothing could be done as we have no power. Let us worship the Lord through the Guru's Grace, by imbibing the love of the Lord in the heart. O Nanak ! We have attained the Lord (at home) being a householder, when the Lord blessed us with His Grace. (1)
Mahalla 3rd || Dhandha Dhaavat Din Gaya, Rain Gawaai Soe ||
Kood Boli Bikh Khaiya, Manmukh Challea Roe ||
Sirai Upar Jam Dand Hai, Doojai Bhae Pat Khoe ||
Har Naam Kade Na Chetio, Phir Aavan Jaana Hoe ||
Gur Parsadi Har Man Vasai, Jam Dand Na Laagai Koe ||
Nanak Sahje Mil Rahai, Karam Prapat Hoe ||2||
M-3: The day is wasted being engrossed in worldly chores and bondage while the night is spent in sleeping by the faithless (self-willed) person, who finally faces death wailing and crying in leading this life involved in telling lies, vicious thoughts and sinful actions. He thus suffers punishment and the onslaughts of the Yama (god of death) due to his dual- mindedness, being dishonoured and discredited in the world. He is passed through the cycle of births and deaths without reciting Lord's True Name during his lifetime. But if he inculcates the love of the Lord in his heart through the Grace of the Guru, he does not face the onslaughts of the Yama. O Nanak! The human being attains unison (merger) with the Lord in the state of equipoise provided he is blessed with the benevolence and Grace of the Lord (or doing virtuous deeds). (2)
Paudi || Ik Aapni Sifti Laayan, De Satgur Matee ||
Ikna No Naau Bakhsion, Asthir Har Satee ||
Paun Paani Baisantaro, Hukam Kareh Bhagtee ||
Ena No Bhau Agla, Puri Banat Banti ||
Sabh Iko Hukam Vartda, Manniai Sukh Paaee ||3||
Pour'i: Some persons are engaged by the Lord in His service (singing His praises) by providing the True Guru's guidance, whereas some others are bestowed with His True Name by the Lord, who is ever-existent and an embodiment of Truth. The air, water and fire (five elements) are made to serve the Lord. Through the Lord's Will. The Lord has thus created this world with perfection (enacted this worldly drama in perfection) by engaging some other persons in His fear and love (wonder-awe) of the next world. The whole Universe is controlled by the dictates of the one Lord-sublime as per His Will, wherein some persons have enjoyed the eternal bliss of life by following the Lord's Will. (3)
3. Hindi Translation
सलोकु मः ३ ॥ भरम भुलाई सभ जग फिरी फावी होई भाल ॥ सो सहु सांत न देवई क्या चलै तिस नाल ॥ गुर परसादी हरि धिआईऐ अंतर रखीऐ उर धार ॥ नानक घर बैठिआ सहु पाया जा किरपा कीती करतार ॥१॥ मः ३ ॥ धंधा धावत दिन गया रैण गवाई सोय ॥ कूड़ बोल बिख खाया मनमुख चलिआ रोय ॥ सिरै उपर जम डंड है दूजै भाए पत खोए ॥ हरि नाम कदे न चेतिओ फिर आवण जाणा होए ॥ गुर परसादी हरि मन वसै जम डंड न लागै कोए ॥ नानक सहजे मिल रहै करम परापत होए ॥२॥ पउड़ी ॥ इक आपणी सिफती लाइअन दे सतिगुर मती ॥ इकना नो नाउ बखसिओन असथिर हरि सती ॥ पउण पाणी बैसंतरओ हुकम करहि भगती ॥ एना नो भउ अगला पूरी बणत बणती ॥ सभु इको हुकम वरतदा मंनिऐ सुख पाई ॥३॥
Meaning in Hindi
श्लोक मः ३ ॥
भ्रम में भूला हुआ सारा संसार खोज-खोजकर भटकता रहा और अंत में थक गया। वह पति-प्रभु शांति नहीं देता, उसके साथ क्या चल सकता है? (यानी, प्रभु की कृपा के बिना कोई भी प्रयास सफल नहीं होता)। गुरु की कृपा से ही हरि का ध्यान करना चाहिए और उसे हृदय में धारण करके रखना चाहिए। हे नानक, जब कर्ता-प्रभु ने कृपा की, तो घर बैठे ही वह पति-प्रभु मिल गया।॥१॥
मः ३ ॥
धंधे में दौड़ते-भागते हुए दिन बीत गया और रात नींद में गँवा दी। झूठ बोलकर (माया रूपी) विष खाया है, और मनमुख (अपने मन के पीछे चलने वाला) रोते हुए संसार से जाता है। उसके सिर पर यम का डंडा है और दूसरे भाव (द्वैत) में वह अपनी इज्जत खो देता है। जिसने हरि का नाम कभी नहीं स्मरण किया, उसका फिर से जन्म-मरण का चक्र लगा रहता है। गुरु की कृपा से जब हरि मन में बस जाता है, तब यम का कोई डंडा नहीं लगता। हे नानक, वह (प्रभु) सहज अवस्था में मिल जाता है, और यह (मिलन) प्रभु की कृपा से ही प्राप्त होता है।॥२॥
पउड़ी ॥
कुछ जीवों को उसने सतगुरु की मति देकर अपनी स्तुति में लगाया है। कुछ को उसने अपना अविनाशी और सत्य हरि नाम बख्शा है। पवन, पानी और अग्नि भी उसके हुक्म में भक्ति करते हैं। इन (तत्वों) को उसका बहुत भय है, क्योंकि यह पूरी रचना उसी ने बनाई है। सभी जगह एक ही हुक्म प्रचलित है, और उस हुक्म को मान लेने से ही सुख प्राप्त होता है।॥३॥
4. Translation in Punjabi
ਸਲੋਕ ਤੀਜੀ ਪਾਤਸ਼ਾਹੀ ॥ ਸੰਦੇਹ ਦੀ ਘੁਸਾਈ ਹੋਈ ਨੇ ਮੈਂ ਸਾਰਾ ਸੰਸਾਰ ਫਿਰ ਲਿਆ ਹੈ ਅਤੇ ਢੂੰਢਦੀ ਹੋਈ ਮੈਂ ਸ਼ੁਦਾਇਣ ਥੀ ਗਈ ਹਾਂ ॥ ਉਹ ਮੇਰਾ ਕੰਤ, ਮੈਨੂੰ ਠੰਢ ਚੈਨ ਪ੍ਰਦਾਨ ਨਹੀਂ ਕਰਦਾ ॥ ਉਸ ਦੇ ਨਾਲ ਕਿਹੜੀ ਸ਼ੈ ਕਾਰਗਰ ਹੋ ਸਕਦੀ ਹੈ? ਗੁਰਾਂ ਦੀ ਦਇਆ ਦੁਰਾ ਤੂੰ ਵਾਹਿਗੁਰੂ ਦਾ ਆਰਾਧਨ ਕਰ ਅਤੇ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖ ॥ ਨਨਕ, ਜਦ ਸਿਰਜਣਹਾਰ ਮਿਹਰ ਧਾਰਦਾ ਹੈ, ਆਪਦੇ ਘਰ ਅੰਦਰ ਬੈਠਿਆਂ ਹੋਇਆਂ ਹੀ ਇਨਸਾਨ ਆਪਣੇ ਸਾਈਂ ਨੂੰ ਪਾ ਲੈਂਦਾ ਹੈ ॥
ਤੀਜੀ ਪਾਤਸ਼ਾਹੀ ॥ ਸੰਸਾਰੀ ਵਿਹਾਰਾਂ ਮਗਰ ਭੱਜਿਆ ਫਿਰਦਾ ਬੰਦਾ ਆਪਣਾ ਦਿਹੁੰ ਬਿਤਾ ਲੈਂਦਾ ਅਤੇ ਰਾਤ ਉਹ ਸੌਂ ਕੇ ਗੁਆ ਬਹਿੰਦਾ ਹੈ ॥ ਝੂਠ ਬੱਕ ਕੇ ਉਹ ਜ਼ਹਿਰ ਖਾਂਦਾ ਹੈ ॥ ਇਸ ਤਰਾਂ ਆਪ ਹੁਦਰਾ ਬੰਦਾ ਰੋਂਦਾ ਪਿੱਟਦਾ ਟੁਰ ਜਾਂਦਾ ਹੈ ॥ ਉਸ ਦੇ ਸਿਰ ਉੱਤੇ ਮੌਤ ਦਾ ਸੋਟਾ ਹੈ ਅਤੇ ਦਵੈਤ ਭਾਵ ਦੇ ਰਾਹੀਂ ਉਹ ਆਪਣੇ ਇਜ਼ੱਤ ਆਬਰੂ ਗੁਆ ਲੈਂਦਾ ਹੈ ॥ ਉਹ ਕਦਾਚਿੱਤ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ, ਇਸ ਲਈ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ ॥ ਜੇਕਰ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਦਾ ਨਾਮ ਉਸ ਦੇ ਰਿਦੇ ਵਿੱਚ ਟਿੱਕ ਜਾਵੇ ਤਾਂ ਮੌਤ ਦਾ ਸੋਟਾ ਉਸ ਨੂੰ ਨਹੀਂ ਲੱਗਦਾ ॥ ਨਾਨਕ, ਉਹ ਮਾਲਕ ਕੀ ਮਿਹਰ ਦਾ ਪਾਤ੍ਰ ਥੀ ਵੰਝਦਾ ਹੈ ਅਤੇ ਸੁਖੈਨ ਹੀ ਉਸ ਵਿੱਚ ਸਮਾਇਆ ਰਹਿੰਦਾ ਹੈ ॥
ਪਉੜੀ ॥ ਸੱਚੇ ਗੁਰਦੇਵ ਜੀ ਦੇ ਉਪਦੇਸ਼ ਦੀ ਦਾਤ ਦੇ ਕੇ, ਕਈਆਂ ਨੂੰ ਸੁਆਮੀ ਆਪਣੀ ਕੀਰਤੀ ਗਾਇਨ ਕਰਨ ਵਿੱਚ ਜੋੜ ਲੈਂਦਾ ਹੈ ॥ ਸਦੀਵ ਸਥਿਰ ਸੱਚਾ ਸੁਆਮੀ ਕਈਆਂ ਨੂੰ ਆਪਣਾ ਨਾਮ ਪ੍ਰਦਾਨ ਕਰ ਦਿੰਦਾ ਹੈ ॥ ਹਵਾ ਜਲ ਅਤੇ ਅੱਗ ਉਸ ਦੀ ਰਜ਼ਾ ਅੰਦਰ ਉਸ ਦੀ ਟਹਿਲ ਕਮਾਉਂਦੇ ਹਨ ॥ ਇਨ੍ਹਾਂ ਨੂੰ ਪ੍ਰਭੂ ਦਾ ਬਹੁਤਾ ਹੀ ਡਰ ਹੈ, ਐਹੋ ਜੇਹੀ ਪੂਰਨ ਘਾੜਤ ਪ੍ਰਭੂ ਨੇ ਘੜੀ ਹੈ ॥ ਇਕ ਸੁਆਮੀ ਦੀ ਰਜ਼ਾ ਸਾਰਿਆਂ ਤੇ ਹਾਵੀ ਹੈ ॥ ਉਸ ਦੀ ਰਜ਼ਾ ਨੂੰ ਕਬੂਲ ਕਰ ਇਨਸਾਨ ਆਰਾਮ ਪਾਉਂਦਾ ਹੈ ॥
5. Download Hukamnama PDF
To read a detailed Punjabi Translation by Prof. Sahib Singh Ji, Please download the PDF given below: