Sant Udhran Dayalang | ਸੰਤ ਉਧਰਣ ਦਇਆਲੰ

Hukamnama Darbar Sahib, Amritsar

Sant Udhran Dayalan’g, Aasran’g Gopal Keertanah is Today’s Mukhwak from Sri Darbar Sahib, Sir Harmandir Sahib, Amritsar on September 13, 2023. Guru Arjan Dev Ji gives Hukamnama documented on Ang 709 of Sri Guru Granth Sahib Ji Maharaj in raga Jaitsari Ki Vaar Pauri 17th, with Shlokas.

Hukamnamaਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ
PlaceDarbar Sri Harmandir Sahib Ji, Amritsar
Ang709
CreatorGuru Arjan Dev Ji
RaagJaitsari
Date CESeptember 13, 2023
Date Nanakshahi28 Bhadon, 555
FormatJPEG, PDF, Text
TranslationsEnglish, Hindi
TransliterationsEnglish, Hindi

Sant Udhran Deaalang Aasrang Gopal Keertneh

Hukamnama Darbar Sahib, Amritsar
ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥

Translation 1

Saviour of devotees, their prop In singing the praise of the Lord compassionate.
Saith Nanak: By holy company and shelter of the Supreme Lord is attained purity.

The suffering of the heart neither by sandalwood paste nor by moonlight nor by autumn’s cold goes.
Saith Nanak: By contemplating the Name Divine is the heart filled with joy.

By seeking shelter with God’s lotus feet is all mankind saved. By listening to accounts of Divine might
Is the mind from fear freed. The garnered wealth of the Name no diminution knows.

A holy company by doing great good’ is attained. Day and night on the Lord meditate; Ever to Divine laudation listen.

Translation 2

O Nanak! The persons, who have taken the Lord’s support, find the holy saints’ company as purifying. The saints, who take the support of the Lord’s True Name by singing His praises always help the sinners to purify them5 being their benefactors.

The anguish and fire (heat) of the mind do not get lessened either with the moon’s cooling effect or the winter’s cold except in the company of the holy saints. But one attains peace and tranquillity of mind by reciting the True Name of the Lord.

The persons, who have sought the support of the lotus feet of the Lord, have crossed this ocean of life successfully, they have cast away the fear of death by listening to the praises of the Lord being sung and their mind has become fearless.

Moreover, the persons, who amass the wealth of True Name, are never at a loss. Even the company of the holy saints is available to really fortunate persons only, who are predestined by the Lord’s Will. O, Man! You should recite the Lord’s True Name all the twenty-four hours and sing His praises or listen to them, thus getting united with Him.

English Transliteration

Sant Udhran Deaalang Aasrang Gopaal Keertneh || Nirmalang Sant Sangen Ott Naanak Parmesureh ||1|| Chandan Chand N Sarad Rut Mool N Mittee Ghaam || Seetal Theevai Naanakaa Japandarro Har Naam ||2|| Pourree || Charan Kamal Kee Outt Oudhhare Sagal Jan || Sun Partaap Govind Nirbhau Bhae Man || Tott N Aavai Mool Sancheaa Naam Dhhan || Sant Janaa Siu Sang Paaeeai Vaddai Pun || Aath Pehar Har Dhhiaae Har Jas Nit Sun

Download Hukmannama PDF

Download PDF

Hukamnama in Hindi

सलोक ॥ [Sant Udhran Dyalang] संत उधरण दयालं आसरं गोपाल कीरतनह ॥ निरमलं संत संगेण ओट नानक परमेसुरह ॥१॥ चंदन चंद न सरद रुत मूल न मिटई घांम ॥ सीतल थीवै नानका जपंदड़ो हर नाम ॥२॥ पउड़ी ॥ चरन कमल की ओट उधरे सगल जन ॥ सुण परताप गोविंद निरभओ भए मन ॥ तोट न आवै मूल संचेआ नाम धन ॥ संत जना सिओ संग पाईऐ वडै पुन ॥ आठ पहर हर ध्याई  हर जस नित सुन ॥१७॥

Hukamnama meaning in Hindi

श्लोक॥
दयालु परमेश्वर ही संतों का कल्याण करने वाला है, अतः उस प्रभु का कीर्तन ही उनके जीवन का एकमात्र सहारा है।
हे नानक ! संतों-महापुरुषों की संगति करने एवं परमेश्वर की शरण लेने से मनुष्य का मन निर्मल हो जाता है॥ १॥
चन्दन का लेप लगाने, चाँदनी रात एवं शरद् ऋतु से मन की जलन बिल्कुल दूर नहीं होती।
हे नानक ! हरि-नाम का जाप करने से मन शीतल एवं शांत हो जाता है ॥ २ ॥
पउड़ी ॥
भगवान के चरण-कमलों की शरण में आने से ही समस्त भक्तजनों का कल्याण हो गया है।
गोविन्द का यश-प्रताप सुनने से उनका मन निर्भीक हो गया है।
नाम रूपी धन संचित करने से जीवन में किसी भी प्रकार की पदार्थ की कमी नहीं रहती।
संतजनों से संगत बड़े पुण्य करम से होती है।
इसलिए आठ प्रहर भगवान का ही ध्यान करते रहना चाहिए और नित्य ही हरि-यश सुनना चाहिए॥ १७॥

Punjabi Translation

[Sant Udhran Dyalang] ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ। ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ।੧।

ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ-ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ। ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ।੨।

ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ। ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ। ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ। ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ।੧੭।

Next Post

Comments 1

  1. Sanjay uniyal says:

    आप मुझे भी निस्काम सेवा के लिए अपने चरणों में ले लीजिए ॐ

Leave a Reply

Your email address will not be published. Required fields are marked *