Guru Tegh Bahadur Ji History PDF
Download Twarikh Guru Khalsa Vol.9 History of Guru Tegh Bahadur Sahib Ji by Giani Gian Singh in Punjabi Language. Written by Giani Gian Singh (1822-1921) a Poet-cum-Historian, this PDF Book is based on the Biography of the 9th Sikh Guru 'Hind Di Chadar' Sri Guru Tegh Bahadur Ji.
| Book | Twarikh Guru Khalsa Vol.9 |
| Writer | Giani Gian Singh |
| Biography of | Guru Tegh Bahadur Ji |
| Pages | 86 |
| Language | Punjabi |
| Script | Gurmukhi |
| Size | 700 KB |
| Format | |
| Publisher | Bhai Baljinder Singh Ji [Rara Sahib] |
Index:
- ਅਵਤਾਰ, ਸ਼ਾਦੀ, ਗੱਦੀ ਦਾ ਆਰੰਭ
- ਗੁਰੂ ਜੀ ਦੀ ਉਦਾਰਤਾ ਗੁਰੂ ਜੀ ਦਾ ਸੰਜਮ
- ਬਾਈ ਮੰਜੀਆਂ
- ਧੀਰ ਮੱਲ ਦਾ ਬਖੇੜਾ, ਗੁਰੂ ਜੀ ਦਾ ਪ੍ਰਗਟ ਹੋਣਾ
- ਮੱਖਣ ਸ਼ਾਹ ਲੁਬਾਣਾ
- ਸ਼ੀਹੇਂ ਮਸੰਦ ਦੀ ਕਰੜ
- ਅੰਮ੍ਰਿਤਸਰ ਜਾ ਕੇ ਆਉਣਾ
- ਅੰਮ੍ਰਿਤਸਰ ਦੇ ਮਸੰਦਾਂ ਦੀ ਖੋਟ
- ਮਾਈਆਂ ਗੁਰੂ ਰਜ਼ਾਈਆਂ
- ਮੱਖਣ ਸ਼ਾਹ ਦੀ ਵਾਪਸੀ
- ਗੁਰੂ ਜੀ ਦਾ ਕੀਰਤਪੁਰ ਜਾਣਾ
- ਧੀਰ ਮੱਲ ਨੂੰ ਬੀੜ ਵਾਪਿਸ
- ਅਨੰਦਪੁਰ ਵੱਸਣਾ ਪੀਰ ਦਾ ਸੰਬਾਦ
- ਸੋਢੀਆਂ ਦੀ ਮਤਸਰ
- ਗੁਰੂ ਜੀ ਦਾ ਤੀਰਥਾਂ ਨੂੰ ਤੁਰਨਾ
- ਸੋਢੀਆਂ ਨੇ ਰਾਮਰਾਇ ਨੂੰ ਦਿੱਲੀਉਂ ਬੁਲਾਇਆ ਰਾਮਰਾਇ ਤੋਂ ਬਾਦਸ਼ਾਹ ਨੇ ਪਾ੯ ਬਾਬਤ ਪੁੱਛਣਾ
- ਤੀਰਥਾਂ ਨੂੰ ਰਵਾਨਗੀ
- ਮਾਲਵੇ ਦੇਸ ਵਿਚਰਨਾ
- ਬਾਂਗਰ ਦੇਸ ਆਗਰੇ ਤਕ ਯਾਤਰਾ
- ਪਰਾਗ, ਕਾਂਸ਼ੀ, ਸੁਸਰਾਉ
- ( All and All Upto... )
- ਸਿੱਖਾਂ ਦੀ ਟਹਿਲ, ਗੁਰੂ ਜੀ ਦਾ ਸ਼ਹੀਦ ਹੋਣਾ
- ਗੁਰੂ ਜੀ ਦੇ ਸੀਸ ਧੜ ਦਾ ਸਸਕਾਰ
Excerpt
ਅਵਤਾਰ, ਸ਼ਾਦੀ, ਗੱਦੀ ਦਾ ਆਰੰਭ
ਏਹ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਤੋਂ ੧੯ ਮੱਘਰ ਸੁਦੀ ੨, ਸੰਮਤ ੧੬੭੮ ਬਿਕ੍ਰਮੀ ਸਾਲ ਗੁਰੂ ੧੫੨ ਵੈਸਾਖ ਨਛੱਤਰ, ਐਤਵਾਰ ਡੇਢ ਪਹਿਰ ਰਾਤ ਰਹੀ ਸੀ । ਅੰਮ੍ਰਿਤਸਰ ਜੀ ਪ੍ਰਗਟੇ। ੧੫ ਅੱਸੂ ਸੁਦੀ 1 ਸੰਮਤ ੧੬੮੬ ਬਿਕ੍ਰਮੀ ਨੂੰ ਕਰਤਾਰਪੁਰ ਸੁਭਿਖੀਏ ਖੱਤਰੀ ਲਾਲਚੰਦ ਦੀ ਬੇਟੀ ਸ੍ਰੀ ਗੁਜਰੀ ਜੀ ਨਾਲ ਵਿਆਹ ਹੋਯਾ, ਜਿਸ ਦੇ ਪਵਿਤੁ ਉਦਰ ਥੀਂ ਪੋਹ ਸੁਦੀ ੭ ਸੰਮਤ ੧੭੨੩ ਬਿਕ੍ਰਮੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪ੍ਰਗਟ ਹੋਏ ਸੋ।
ਗੁਰੂ ਤੇਗ ਬਹਾਦਰ ਜੀ ਦੀ ਬਾਲ ਲੀਲ੍ਹਾ ਨੂੰ ਦੇਖ ਕੇ ਏਨ੍ਹਾਂ ਦੇ ਪਿਤਾ ਛੇਵੇਂ ਗੁਰੂ ਕਿਹਾ ਕਰਦੇ ਸੇ ਕਿ ਏਹ ਸਾਚਾ ਸੰਤ, ਧਰਮ ਰੱਖਕ, ਹਿੰਦਵਾਯਣ ਦਾ ਥੰਮ ਹੋਵੇਗਾ। ਇਨ੍ਹਾਂ ਨੂੰ ਜੋ ਕੁੱਝ ਘਰੋਂ ਹੱਥ ਲੱਗੇ, ਓਹੋ ਗ਼ਰੀਬਾਂ ਨੂੰ ਦੇ (ਗੁਰੂ ਜੀ ਦੀ ਉਦਾਰਤਾ) ਆਉਂਦੇ। ਸਵਾਲੀ ਨੂੰ ਖ਼ਾਲੀ ਨਹੀਂ ਸੀ ਜਾਣ ਦਿੰਦੇ।
ਸ੍ਰੀ ਗੁਰਦਿੱਤੇ ਜੀ ਦੇ ਵਿਵਾਹ ਵਿੱਚ ਗੈਹਣੇ, ਕਪੜੇ ਏਨ੍ਹਾਂ ਨੂੰ ਮਾਤਾ ਜੀ ਨੇ ਪਹਿਨਾਏ। ਇੱਕ ਗ਼ਰੀਬ ਬਾਹਮਨ ਨੇ ਮੰਗੇ। ਇਨ੍ਹਾਂ ਸਭ ਉਤਾਰ ਕੇ ਦੇ ਦਿੱਤੇ। ਇੱਕ ਵਾਰੀ ਘੋੜੇ ਸਮੇਤ ਬਸਤ੍ਰ, ਸ਼ਸਤਰ, ਭੂਖਨ ਇੱਕ ਡੂੰਮ ਨੂੰ ਦੇ ਆਏ। ਏਸੇ ਤਰ੍ਹਾਂ ਇਨ੍ਹਾਂ ਦੀ ਉਦਾਰਤਾ ਦੀ ਧੁੰਮ ਪੈ ਰਹੀ ਸੀ। ਭਾਵੇਂ ਮਾਤਾ ਨਾਨਕੀ ਜੀ ਦੀ ਬੇਨਤੀ ਮੰਨ ਕੇ ਛੇਵੇਂ ਪਾਤਸ਼ਾਹ ਨੇ ਵਿਵਾਹ ਤਾਂ ਇਨ੍ਹਾਂ ਦਾ ਪਹਿਲਾਂ ਹੀ ਕਰ ਦਿੱਤਾ ਸੀ, ਪਰ ਏਨ੍ਹਾਂ ਨੇ ਚੋਤਾਲੀ ਬਰਸ ਦੇ ਹੋਣ ਤੱਕ ਬ੍ਰਹਮਚਰਜ ਹੀ ਰੱਖਿਆ। ਤਾਂ ਹੀ ਤਦੋਂ ਤੱਕ ਕੋਈ ਸੰਤਾਨ ਨਾ ਹੋਈ ਕਿਉਂਕਿ ਇਨ੍ਹਾਂ ਦਾ ਮਨ ਪ੍ਰਮੇਸ਼ੁਰ ਦੇ ਧਿਆਨ ਵਿੱਚ ਹਰ ਵੇਲੇ ਮਗਨ ਰਹਿੰਦਾ ਸੀ।
ਖਾਨ, ਪਾਨ, ਪਹਿਰਾਨ, ਮਾਨ ਦਾ ਜ਼ਰਾ ਭੀ ਕਦੇ ਖ਼ਿਆਲ ਨਹੀਂ ਸੀ ਟੁਰਿਆ। ਸੇਵਕ ਦਸ ਦਸ ਵਾਰੀ ਆਖਦੇ ਤੇ ਪ੍ਰਸ਼ਾਦ ਅੱਗੇ ਲਿਆ ਕੇ ਰੱਖਦੇ, ਤਦ ਛਕਦੇ। ਨਹੀਂ ਤਾਂ ਪ੍ਰਭੂ ਦੇ ਪ੍ਰੇਮ ਵਿੱਚ ਹੀ ਮਸਤ ਬੈਠੇ ਰਹਿੰਦੇ ਦੁਨੀਆਂਦਾਰੀ ਸੰਸਾਰ ਦੇ ਕਾਰ ਵਿਹਾਰ ਤਾਂ ਕਦੇ ਫੁਰੇ ਹੀ ਨਹੀਂ ਸੀ। ਫੇਰ ਐਡੀ ਜਰਨਾ ਸ਼ਕਤੀ:
ਸਾਧਨ ਹੇਤਿ ਇਤੀ ਜਿਨਿ ਕਰੀ ॥
ਸੀਸੁ ਦੀਯਾ ਪਰੁ ਸੀ ਨ ਉਚਰੀ ॥
(ਸ੍ਰੀ ਦਸਮ ਗ੍ਰੰਥ - ਬਚਿਤ੍ਰ ਨਾਟਕ)
Important Notice
Note: This PDF Book is made available by the efforts of Bhai Baljinder Singh Ji (Rara Sahib Wale) for the easy reading of Sangat. We're providing the files with zero modification as provided by the original publisher.
HISTORY is Not a Kind of Subject to read and follow Blindly. Please do Research before reading the Janamsakhis, Twarikhs, Gurbilas, Suraj Parkash, etc. For more clear message please watch this video:
Download Twarikh Guru Khalsa Vol.9 Biography of Sri Guru Tegh Bahadur Ji in Punjabi by Giani Gian Singh using the download button given below:













Thanks sir