Sunday, August 23, 2026
  • About Us
  • Contact Us
  • Privacy Policy
No Result
View All Result
Sikhizm
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates
No Result
View All Result
Sikhizm
No Result
View All Result

  Updates
Ghar Hi Mundh Vides Pir August 22, 2026
जपजी साहिब पाठ हिंदी पीडीएफ | Japji Sahib Path in Hindi PDF — Free Download August 22, 2026
जपजी साहिब हिंदी अर्थ सहित पीडीएफ | Japji Sahib in Hindi with Meaning August 22, 2026
Kaaman Tou Sigar Kar August 21, 2026
Dhan Sohagan Jo Prabhu Pachhane August 20, 2026
Jis Jal Nidh Kaaran Tum Jag Aaye August 19, 2026
Next
Prev
Home Hukamnama

Har Keerat Man Bhai Paramgat Payi

ਆਸਾ ਮਹਲਾ ੪ ॥ ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥

in Hukamnama, Translation
August 24, 2024
Har Keerat Man Bhai Paramgat Payi Gurbani Quote Hukamnama
33
SHARES
1.7k
VIEWS
Share on FacebookShare on TwitterWhatsApp Now

Har Keerat Man Bhai Paramgat Payi

Mukhwak Sri Guru Ramdas Ji: Har Keerat Man Bhai Paramgat Payi, Har Man Tan Meeth Lagana; [ Page 446 of Sri Guru Granth Sahib Ji, Raag Asa, Mahalla Chautha]

Gurbani MukhwakHar Keerat Man Bhai Paramgat Payi
SourceHukamnama Sri Darbar Sahib Ji, Amritsar
Ang446
CreatorGuru Ram Das Ji
RaagAsa
ਅੱਜ ਦਾ ਹੁਕਮਨਾਮਾ, ਦਰਬਾਰ ਸਾਹਿਬ ਅੰਮ੍ਰਿਤਸਰ
ਆਸਾ ਮਹਲਾ ੪ ॥ ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥ ਹਰਿ ਹਰਿ ਰਸੁ ਪਾਇਆ ਗੁਰਮਤਿ ਹਰਿ ਧਿਆਇਆ ਧੁਰਿ ਮਸਤਕਿ ਭਾਗ ਪੁਰਾਨ ਜੀਉ ॥ ਧੁਰਿ ਮਸਤਕਿ ਭਾਗੁ ਹਰਿ ਨਾਮਿ ਸੁਹਾਗੁ ਹਰਿ ਨਾਮੈ ਹਰਿ ਗੁਣ ਗਾਇਆ ॥ ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ ਹਰਿ ਨਾਮੈ ਹਰਿ ਸੋਹਾਇਆ ॥ ਜੋਤੀ ਜੋਤਿ ਮਿਲੀ ਪ੍ਰਭੁ ਪਾਇਆ ਮਿਲਿ ਸਤਿਗੁਰ ਮਨੂਆ ਮਾਨ ਜੀਉ ॥ ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥੧॥ ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥ ਤਿਨੑ ਹਮ ਚਰਣ ਸਰੇਵਹ ਖਿਨੁ ਖਿਨੁ ਪਗ ਧੋਵਹ ਜਿਨ ਹਰਿ ਮੀਠ ਲਗਾਨ ਜੀਉ ॥ ਹਰਿ ਮੀਠਾ ਲਾਇਆ ਪਰਮ ਸੁਖ ਪਾਇਆ ਮੁਖਿ ਭਾਗਾ ਰਤੀ ਚਾਰੇ ॥ ਗੁਰਮਤਿ ਹਰਿ ਗਾਇਆ ਹਰਿ ਹਾਰੁ ਉਰਿ ਪਾਇਆ ਹਰਿ ਨਾਮਾ ਕੰਠਿ ਧਾਰੇ ॥ ਸਭ ਏਕ ਦ੍ਰਿਸਟਿ ਸਮਤੁ ਕਰਿ ਦੇਖੈ ਸਭੁ ਆਤਮ ਰਾਮੁ ਪਛਾਨ ਜੀਉ ॥ ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥੨॥ ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥ ਹਰਿ ਹਰਿ ਆਰਾਧਿਆ ਗੁਰ ਸਬਦਿ ਵਿਗਾਸਿਆ ਬੀਜਾ ਅਵਰੁ ਨ ਕੋਇ ਜੀਉ ॥ ਅਵਰੁ ਨ ਕੋਇ ਹਰਿ ਅੰਮ੍ਰਿਤੁ ਸੋਇ ਜਿਨਿ ਪੀਆ ਸੋ ਬਿਧਿ ਜਾਣੈ ॥ ਧਨੁ ਧੰਨੁ ਗੁਰੂ ਪੂਰਾ ਪ੍ਰਭੁ ਪਾਇਆ ਲਗਿ ਸੰਗਤਿ ਨਾਮੁ ਪਛਾਣੈ ॥ ਨਾਮੋ ਸੇਵਿ ਨਾਮੋ ਆਰਾਧੈ ਬਿਨੁ ਨਾਮੈ ਅਵਰੁ ਨ ਕੋਇ ਜੀਉ ॥ ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥੩॥ ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥ ਮੋਹ ਚੀਕੜਿ ਫਾਥੇ ਨਿਘਰਤ ਹਮ ਜਾਤੇ ਹਰਿ ਬਾਂਹ ਪ੍ਰਭੂ ਪਕਰਾਇ ਜੀਉ ॥ ਪ੍ਰਭਿ ਬਾਂਹ ਪਕਰਾਈ ਊਤਮ ਮਤਿ ਪਾਈ ਗੁਰ ਚਰਣੀ ਜਨੁ ਲਾਗਾ ॥ ਹਰਿ ਹਰਿ ਨਾਮੁ ਜਪਿਆ ਆਰਾਧਿਆ ਮੁਖਿ ਮਸਤਕਿ ਭਾਗੁ ਸਭਾਗਾ ॥ ਜਨ ਨਾਨਕ ਹਰਿ ਕਿਰਪਾ ਧਾਰੀ ਮਨਿ ਹਰਿ ਹਰਿ ਮੀਠਾ ਲਾਇ ਜੀਉ ॥ ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥੪॥੫॥੧੨॥

Download Hukamnama PDF

Download PDF

English Translation

Gujri Mahala Pehla ( Naabh Kamal Te Brahma Upjay... )

The god Brahma was created out of the lotus flower (cord) and reads out all four Vedas verbatim and in good tune. The Lord is truly limitless as even Brahma could not realize the greatness of the Lord and was going around the cycle of Rebirhts in the darkness of ignorance (going around the lotus flower tube in pitch darkness). (1)

Why should I forget my beloved Lord, who is the fountainhead (source) of my very life; and whom all the munis and saints are serving by body and mind? (Pause-1)

The Lord, whose lamps of the Sun and Moon illuminate all three worlds and whose valour (greatness) is known all over the Universe (the three worlds), destroys our egoism. The Guru-minded persons always perceive the Lord, day and night who shines like a pure light (Prime-Soul) whereas the self-willed (faithless) persons are always groping in the darkness of ignorance. (2)

The Sidhas and mendicants are engrossed in their wranglings, due to dual-mindedness viewing their own beliefs as the correct ones, whereas the persons enlightened with the Guru's guidance, perceive the Prime Soul as the illuminating light pervading everywhere in equal measure, thus the realization of Truth settles their quarrel or discussion. (3)

The Lord, the True Master of all the men and gods, is limitless and free from the cycle of Rebirths and is truly great, beyond our reach. O Nanak! The Lord, the fountain-head of all life is attained through knowledge and enables all beings to cross this ocean of life successfully through His Grace. (4-2)

Hukamnama in Hindi

आसा महला ४ ॥
हरि कीरति मनि भाई परम गति पाई हरि मनि तनि मीठ लगान जीउ ॥ हरि हरि रसु पाइआ गुरमति हरि धिआइआ धुरि मसतकि भाग पुरान जीउ ॥ धुरि मसतकि भागु हरि नामि सुहागु हरि नामै हरि गुण गाइआ ॥ मसतकि मणी प्रीति बहु प्रगटी हरि नामै हरि सोहाइआ ॥ जोती जोति मिली प्रभु पाइआ मिलि सतिगुर मनूआ मान जीउ ॥ हरि कीरति मनि भाई परम गति पाई हरि मनि तनि मीठ लगान जीउ ॥१॥
हरि हरि जसु गाइआ परम पदु पाइआ ते ऊतम जन परधान जीउ ॥ तिन्ह हम चरण सरेवह खिनु खिनु पग धोवह जिन हरि मीठ लगान जीउ ॥ हरि मीठा लाइआ परम सुख पाइआ मुखि भागा रती चारे ॥ गुरमति हरि गाइआ हरि हारु उरि पाइआ हरि नामा कंठि धारे ॥ सभ एक द्रिसटि समतु करि देखै सभु आतम रामु पछान जीउ ॥ हरि हरि जसु गाइआ परम पदु पाइआ ते ऊतम जन परधान जीउ ॥२॥
सतसंगति मनि भाई हरि रसन रसाई विचि संगति हरि रसु होइ जीउ ॥ हरि हरि आराधिआ गुर सबदि विगासिआ बीजा अवरु न कोइ जीउ ॥ अवरु न कोइ हरि अम्रितु सोइ जिनि पीआ सो बिधि जाणै ॥ धनु धंनु गुरू पूरा प्रभु पाइआ लगि संगति नामु पछाणै ॥ नामो सेवि नामो आराधै बिनु नामै अवरु न कोइ जीउ ॥ सतसंगति मनि भाई हरि रसन रसाई विचि संगति हरि रसु होइ जीउ ॥३॥
हरि दइआ प्रभ धारहु पाखण हम तारहु कढि लेवहु सबदि सुभाइ जीउ ॥ मोह चीकड़ि फाथे निघरत हम जाते हरि बांह प्रभू पकराइ जीउ ॥ प्रभि बांह पकराई ऊतम मति पाई गुर चरणी जनु लागा ॥ हरि हरि नामु जपिआ आराधिआ मुखि मसतकि भागु सभागा ॥ जन नानक हरि किरपा धारी मनि हरि हरि मीठा लाइ जीउ ॥ हरि दइआ प्रभ धारहु पाखण हम तारहु कढि लेवहु सबदि सुभाइ जीउ ॥४॥५॥१२॥

इस शबद में गुरु राम दास जी प्रार्थना करते हैं कि हरि का कीर्तन उनके हृदय को प्रिय है और उनके आशीर्वाद से उन्हें परम गति प्राप्त हुई है। गुरु की शिक्षा से उसे हरि नाम का स्वाद मिला है और यह सब उसके माथे पर लिखे अंश के कारण ही हुआ है। हरि के नाम से उन्होंने भगवान को प्राप्त कर लिया है। जो ज्योति, ज्योति में विलीन हो जाती है, वह भगवान में विलीन हो जाती है। इससे उन्हें ख़ुशी मिलती है और उनके मन और शरीर में मधुरता का एहसास होता है।

दूसरे पद में गुरु जी कहते हैं कि जो लोग हरि की महिमा गाते हैं, वे परम पद को प्राप्त करते हैं और उन्हें सर्वोच्च ज्ञान प्राप्त होता है। ऐसे लोग उच्च कोटि के होते हैं, और वे अपनी भावनाओं में भी बहुत ऊंचे होते हैं।

तीसरे पद में गुरु जी बताते हैं कि सत्संग में रहने से मन हरि के रस में डूब जाता है और हरि के नाम का स्वाद आने लगता है। सत्संग में हरि के रस का आनंद लेने से गुरु के शब्द के साथ मिलन होता है, जो आत्मा को परम आनंद प्रदान करता है।

चौथे पद में गुरु जी प्रार्थना करते हैं कि हरि अपनी कृपा से उन्हें पार कर लें। मोह की दलदल में फंसे होने के बावजूद, हरि की कृपा से उन्हें उच्च बुद्धि मिलती है और वे प्रभु के चरणों में लग जाते हैं।

यह शब्द हमारे आध्यात्मिक उत्थान के लिए बहुत महत्वपूर्ण है और हमें गुरमत के माध्यम से जीवन में हरि नाम का महत्व बताता है।

Har Keerat Man Bhai - Punjabi Translation

ਆਸਾ ਚੌਥੀ ਪਾਤਸ਼ਾਹੀ ॥ ਜਿਸ ਦੇ ਚਿੱਤ ਨੂੰ ਸੁਆਮੀ ਦੀ ਸਿਫ਼ਤ ਚੰਗੀ ਲੱਗਦੀ ਹੈ, ਅਤੇ ਉਸ ਦੀ ਆਤਮਾਂ ਅਤੇ ਦੇਹਿ ਨੂੰ ਵਾਹਿਗੁਰੂ ਮਿੱਠਾ ਭਾਸਦਾ ਹੈ ॥ ਉਹ ਸਭ ਤੋਂ ਉਚੀ ਦਸ਼ਾ ਨੂੰ ਪ੍ਰਾਪਤ ਹੋ ਜਾਂਦੀ ਹੈ ॥ ਉਹ ਵਾਹਿਗੁਰੂ ਸੁਆਮੀ ਦੇ ਅੰਮ੍ਰਿਤ ਨੂੰ ਪਾ ਲੈਂਦੀ ਹੈ ॥ ਗੁਰਾਂ ਦੇ ਉਪਦੇਸ਼ ਰਾਹੀਂ ਉਹ ਵਾਹਿਗੁਰੂ ਦਾ ਚਿੰਤਨ ਕਰਦੀ ਹੈ ਅਤੇ ਉਸ ਦੇ ਮੱਥੇ ਉਪਰਲੀ ਭਾਵੀ ਦੀ ਆਦੀ ਲਿਖਤ ਪੂਰੀ ਹੋ ਜਾਂਦੀ ਹੈ ॥ ਉਸ ਦੇ ਮੱਥੇ ਉਪਰ ਚੰਗੇ ਨਸੀਬਾਂ ਦੀ ਮੁੱਢਲੀ ਲਿਖਤਕਾਰ ਦੀ ਬਣਤਰ ਉਹ ਆਪਣੇ ਪਤੀ ਵਾਹਿਗੁਰੂ ਦੇ ਨਾਮ ਨੂੰ ਜਪਦੀ ਹੈ ॥ ਰੱਬ ਦੇ ਨਾਮ ਦੇ ਰਾਹੀਂ ਊਹ ਆਪਣੇ ਸੁਆਮੀ ਦੀ ਕੀਰਤੀ ਗਾਉਂਦੀ ਹੈ ॥ ਉਸ ਦੇ ਮੱਥੇ ਉਤੇ ਬਹੁਤ ਪਿਆਰ ਦਾ ਜਵੇਹਰ ਚਮਕਦਾ ਹੈ ॥ ਅਤੇ ਉਹ ਸੁਆਮੀ ਮਾਲਕ ਦੇ ਨਾਮ ਨਾਲ ਸ਼ਿੰਗਾਰੀ ਹੋਈ ਹੈ ॥ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ ਅਤੇ ਉਹ ਆਪਣੇ ਸਾਈਂ ਨੂੰ ਪਾ ਲੈਂਦੀ ਹੈ ॥ ਸੱਚੇ ਗੁਰਾਂ ਨੂੰ ਭੇਟਣ ਦੁਆਰਾ ਉਸ ਦੀ ਆਤਮਾਂ ਸੰਤੁਸ਼ਟ ਹੋ ਜਾਂਦੀ ਹੈ ॥ ਜਿਸ ਦੇ ਚਿੱਤ ਨੂੰ ਸੁਆਮੀ ਦੀ ਸਿਫ਼ਤ ਚੰਗੀ ਲੱਗਦੀ ਹੈ ॥ ਅਤੇ ਜਿਸ ਦੀ ਆਤਮਾਂ ਅਤੇ ਦੇਹਿ ਨੂੰ ਵਾਹਿਗੁਰੂ ਮਿੱਠਾ ਭਾਸਦਾ ਹੈ ॥ ਉਹ ਮਹਾਨ ਮਰਤਬੇ ਨੂੰ ਪਾ ਲੈਂਦੀ ਹੈ ॥

ਜੋ ਸੁਆਮੀ ਮਾਲਕ ਦੀ ਸਿਫ਼ਤ ਗਾਇਨ ਕਰਦੇ ਹਨ, ਉਹ ਮਹਾਨ ਮਰਤਬਾ ਪਾ ਲੈਂਦੇ ਹਨ ॥ ਉਹ ਇਨਸਾਨਾਂ ਵਿੱਚ ਸਰੇਸ਼ਟ ਅਤੇ ਸਿਰ ਕੱਢਵੇਂ ਹਨ ॥ ਉਹਨਾਂ ਦੇ ਪੈਰ ਮੈਂ ਪੂਜਦਾ ਹਾਂ, ਅਤੇ ਉਹਨਾਂ ਦੇ ਪੈਰ ਮੈਂ ਹਰ ਮੁਹਤ ਧੋਦਾਂ ਹਾਂ, ਜਿਨ੍ਹਾਂ ਨੂੰ ਵਾਹਿਗੁਰੂ ਮਿੱਠਾ ਲੱਗਦਾ ਹੈ ॥ ਜਿਸ ਨੂੰ ਵਾਹਿਗੁਰੂ, ਮਿੱਠਾ ਲੱਗਦਾ ਹੈ, ਉਹ ਮਹਾਨ ਠੰਢ ਚੈਨ ਹਾਸਲ ਕਰ ਲੈਂਦੀ ਹੈ ਅਤੇ ਸੁੰਦਰ ਹੈ ਉਸ ਦਾ ਭਾਗਾਂ ਭਰਿਆ ਚਿਹਰਾ ॥ ਗੁਰਾਂ ਦੇ ਉਪਦੇਸ਼ ਦੁਆਰਾ ਉਹ ਵਾਹਿਗੁਰੂ ਦੀ ਮਹਿਮਾ ਗਾਉਂਦੀ ਹੈ, ਵਾਹਿਗੁਰੂ ਨੂੰ ਫੂਲ ਮਾਲਾ ਵਜੋਂ ਆਪਣੇ ਗਲ ਦੁਆਲੇ ਪਹਿਨਦੀ ਹੈ ਅਤੇ ਵਾਹਿਗੁਰੂ ਦੇ ਨਾਮ ਆਪਣੀ ਜੀਭ ਤੇ ਜਾਣ ਗਲ ਵਿੱਚ ਰੱਖਦੀ ਹੈ ॥ ਹਰ ਇਕਸ ਨੂੰ ਉਹ ਇਕਸਾਰ ਅਤੇ ਇਕ ਅੱਖ ਨਾਲ ਵੇਖਦੀ ਹੈ ਅਤੇ ਸਾਰਿਆਂ ਅੰਦਰ ਵਿਆਪਕ ਰੂਹ ਨੂੰ ਸਿੰਆਣਦੀ ਹੈ ॥ ਜੋ ਵਾਹਿਗੁਰੂ ਸੁਆਮੀ ਦੀ ਉਸਤਤੀ ਗਾਉਂਦੇ ਹਨ ਉਹ ਮਹਾਨ ਦਰਜੇ ਨੂੰ ਪਾ ਲੈਂਦੇ ਹਨ ॥ ਉਹ ਉਤਕ੍ਰਿਸ਼ਟ ਅਤੇ ਪਰਮ ਪ੍ਰਸਿੱਧ ਪੁਰਸ਼ ਹਨ ॥

ਜਿਸ ਦੇ ਚਿੱਤ ਨੂੰ ਸਾਧ ਸੰਗਤ ਚੰਗੀ ਲੱਗਦੀ ਹੈ, ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦਾ ਹੈ ॥ ਸਾਧ ਸੰਗਤ ਅੰਦਰ ਸੁਆਮੀ ਦਾ ਜੌਹਰ ਵੱਸਦਾ ਹੈ ॥ ਉਹ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਦਾ ਹੇ ਅਤੇ ਗੁਰਾਂ ਦੀ ਬਾਣੀ ਰਾਹੀਂ ਖਿੜਿਆ ਰਹਿੰਦਾ ਹੈ ॥ ਰੱਬ ਦੇ ਬਗੈਰ ਉਹ ਹੋਰ ਕਿਸੇ ਦੂਸਰੇ ਨੂੰ ਨਹੀਂ ਜਾਣਦਾ ॥ ਉਸ ਸਾਹਿਬ ਦੇ ਜੀਵਨ-ਪਾਣੀ ਬਾਝੋਂ ਹੋਰ ਕੋਈ ਅੰਮ੍ਰਿਤ ਨਹੀਂ ॥ ਕੇਵਲ ਓਹੀ ਇਸ ਦੇ ਮਾਰਗ ਨੂੰ ਜਾਣਦਾ ਹੈ ਜੋ ਇਸ ਨੂੰ ਛਕਦਾ ਹੈ ॥ ਸਾਬਾਸ਼, ਸਾਬਾਸ਼ ਹੈ ਪੁਰਨ ਗੁਰਦੇਵ ਜੀ ਨੂੰ ਜਿਨ੍ਹਾਂ ਦੇ ਰਾਹੀਂ ਪ੍ਰਭੂ ਪ੍ਰਾਪਤ ਹੁੰਦਾ ਹੈ ॥ ਸਾਧ ਸੰਗਤ ਨਾਲ ਜੁੜ ਕੇ ਸੁਆਮੀ ਦਾ ਨਾਮ ਸਿੰਆਣਿਆ ਜਾਂਦਾ ਹੈ ॥ ਨਾਮ ਨੂੰ ਮੈਂ ਪੂਜਦਾ ਹਾਂ, ਨਾਮ ਦਾ ਹੀ ਮੈਂ ਸਿਮਰਨ ਕਰਦਾ ਹਾਂ ਅਤੇ ਨਾਮ ਦੇ ਬਾਝੋਂ ਹੋਰ ਕੁੱਝ ਭੀ ਨਹੀਂ ॥ ਜਿਸ ਦੇ ਚਿੱਤ ਨੂੰ ਸਾਧ ਸੰਗਤ ਪਿਆਰੀ ਹੈ, ਉਹ ਵਾਹਿਗੁਰੂ ਦੇ ਅੰਮ੍ਰਿਤ ਦਾ ਸੁਆਦ ਲੈਦਾ ਹੈ ॥ ਸਾਧ ਸੰਗਤਿ ਅੰਦਰ ਸਾਈਂ ਦਾ ਨਾਮ-ਅੰਮ੍ਰਿਰਿ ਵਸਦਾ ਹੈ ॥

ਮੇਰੇ ਵਾਹਿਗੁਰੂ ਸੁਆਮੀ, ਮਿਹਰ ਕਰ, ਮੈਂ ਪੱਥਰ ਪਾ ਪਾਰ ਉਤਾਰਾ ਕਰ ਦੇ, ਅਤੇ ਆਰਾਮ ਨਾਲ ਮੈਨੂੰ ਸਮੁੰਦਰ ਵਿਚੋਂ ਬਾਹਰ ਧੂ ਲੈ ॥ ਮੈਂ ਸੰਸਾਰੀ ਮਮਤਾ ਦੇ ਗਾਰੇ ਵਿੱਚ ਖੁਭ ਗਿਆ ਹਾਂ, ਅਤੇ ਗਰਕ ਹੁੰਦਾ ਜਾ ਰਿਹਾ ਹਾਂ, ਹੇ ਵਾਹਿਗੁਰੂ ਸੁਆਮੀ! ਮੈਨੂੰ ਆਪਣੀ ਭੂਜਾ ਫੜ੍ਹਾ ਦੇ ॥ ਸਾਈਂ ਨੇ ਮੈਨੂੰ ਬਾਹੋਂ ਫੜ ਲਿਆ, ਮੈਂ ਸ਼੍ਰੇਸ਼ਟ ਸਮਝ ਪਾ ਲਈ ਅਤੇ ਮੈਂ ਉਸ ਦਾ ਗੋਲਾ, ਗੁਰਾਂ ਦੇ ਪੈਰਾਂ ਨੂੰ ਚਿੰਮੜ ਗਿਆ ॥ ਜਿਸ ਦੇ ਚਿਹਰੇ ਅਤੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਤੇ ਸਿਮਰਨ ਕਰਦਾ ਹੈ ॥ ਵਾਹਿਗੁਰੂ ਨੇ ਗੋਲੇ ਨਾਨਕ ਊਤੇ ਰਹਿਮਤ ਕੀਤੀ ਹੈ ਅਤੇ ਉਸ ਦੇ ਚਿੱਤ ਨੂੰ ਵਾਹਿਗੁਰੂ ਦਾ ਨਾਮ ਮਿੱਠਾ ਲੱਗਦਾ ਹੈ ॥ ਮੇਰੇ ਵਾਹਿਗੁਰੂ ਸੁਆਮੀ, ਆਪਣੀ ਰਹਿਮਤ ਕਰ, ਮੈਂ ਪੱਥਰ ਦਾ ਪਾਰ ਉਤਾਰਾ ਕਰ ਦੇ ਅਤੇ ਆਰਾਮ ਨਾਲ ਮੈਨੂੰ ਸੰਸਾਰ ਸਮੁੰਦਰ ਵਿੱਚੋਂ ਬਾਹਰ ਧੂ ਲੈ ॥

Tags: daily hukamnamadaily hukamnama darbar sahibdaily hukamnama from golden templedaily hukamnama sahibdaily mukhwakdarbar sahib hukamnamaGuru Ram Daguru ramdas jihukamnamahukamnama darbar sahibhukamnama darbar sahib todayhukamnama from darbar sahibhukamnama golden templehukamnama harmandir sahib todayhukamnama in hindihukamnama meaninghukamnama pdfhukamnama sahibhukamnama sahib sri darbar sahib todayhukamnama sahib todayhukamnama sgpchukamnama sri darbar sahibhukamnama sri darbar sahib todayhukamnama todayMukhwakmukhwak darbar sahibmukhwak darbar sahib todayonline hukamnamaRaag AsaSGGS Ang 446sgpc hukamnamasikhnet hukamnamatodays hukamnama

Leave a Reply Cancel reply

Your email address will not be published. Required fields are marked *

Today's Mukhwak Sri Darbar Sahib

Ghar Hi Mundh Vides Pir Gurbani Quote Sikhism Wallpaper HD
Hukamnama

Ghar Hi Mundh Vides Pir

August 22, 2026
0

Ghar Hi Mundh Vides Pir, Nitt Jhoorey Samhaale - Bani Sahib Sri Guru Nanak Dev Ji, Ang 594 of Sri...

Read moreDetails

Recent Hukamnamas

Kaaman Tou Sigar Kar

August 21, 2026

Dhan Sohagan Jo Prabhu Pachhane

August 20, 2026

Jis Jal Nidh Kaaran Tum Jag Aaye

August 19, 2026

Ucha Agam Apaar Prabh, Kathan Na Jaaye Akath

August 18, 2026

Satgur Ki Sewa Chakri

August 17, 2026

Recent Updates

Japji Sahib Hindi PDF Download
Downloads

जपजी साहिब पाठ हिंदी पीडीएफ | Japji Sahib Path in Hindi PDF — Free Download

August 22, 2026
2

Japji Sahib Hindi PDF is specially written for Hindi Knowing people usually pronouncing Gurbani with the wrong Maatraas. We have re-written...

Read moreDetails
Japji Sahib Hindi TranslationThumb

जपजी साहिब हिंदी अर्थ सहित पीडीएफ | Japji Sahib in Hindi with Meaning

August 22, 2026
Gurbani Path collection featuring Japji Sahib, Sukhmani Sahib, Jaap Sahib and other Sikh prayers from Guru Granth Sahib

Gurbani Path – Complete Sikh Paths in Punjabi, Hindi & English

August 18, 2026
Sikh volunteers walking peacefully toward Gurdwara Guru Ka Bagh during the 1922 non-violent morcha

Guru Ka Bagh Morcha (1922): The Complete History of Sikh Non-Violent Resistance

August 16, 2026
Bhadon Mahina Calendar

Bhadon Mahina 2026 – Nanakshahi Calendar Dates & Gurpurabs

August 15, 2026

Next Post
Naam Niranjan Neer Narayan Gurbani Quote Sikhism Wallpaper

Naam Niranjan Neer Narayan

Sikhizm is a Website and Blog delivering Daily Hukamnamah from Sri Darbar Sahib, Harmandir Sahib (Golden Temple, Sri Amritsar Sahib), Translation & Transliteration of Guru Granth Sahib, Gurbani Videos, Facts and Articles on Sikh Faith, Books in PDF Format related to Sikh Religion and Its History.

Latest Downloads

Sangrand August 2026 Wishes, Bhadon Hukamnama & Date

Guru Harkrishan Ji Parkash Diwas 2026

Guru Harkrishan Ji Birthday 2026 Wishes

Guru Harkrishan Ji Parkash Purab 2026 Wishes Image

Guru Harkrishan Ji Parkash Gurpurab 2026 Wishes | Images

Latest Posts

Gurbani Path – Complete Sikh Paths in Punjabi, Hindi & English

Ucha Agam Apaar Prabh, Kathan Na Jaaye Akath

Satgur Ki Sewa Chakri

Guru Ka Bagh Morcha (1922): The Complete History of Sikh Non-Violent Resistance

Tudh Bin Duja Nahi Koi

Bhadon Mahina 2026 – Nanakshahi Calendar Dates & Gurpurabs

Join Channel
  • Nanakshahi Calendar
  • Gurpurabs
  • Sangrand
  • Masya Dates
  • Puranmashi

© 2026 Sikhizm

No Result
View All Result
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates

© 2026 Sikhizm

This website uses cookies. By continuing to use this website you are giving consent to cookies being used. Visit our Privacy and Cookie Policy.