• About Us
  • Contact Us
  • Privacy Policy
No Result
View All Result
Sikhizm
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates
No Result
View All Result
Sikhizm
No Result
View All Result
Home Hukamnama

Trisna Dadhi Jal Mui, Jal Jal Kare Pukar

ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ

March 12, 2026
in Hukamnama, Translation
Trisna Dadhi Jal Mui Hukamnama Sahib Gurbani Quote Sikhizm
40
SHARES
2k
VIEWS
Share on FacebookShare on TwitterWhatsApp Now

Trisna Dadhi Jal Mui

Trisna Dadhi Jal Mui, Jal Jal Kare Pukar; Raag Vadhans Ki Vaar Ki Pauri 6th, With Sloks, Guru Amardas Ji, Ang 588 SGGS.

Hukamnamaਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥
PlaceDarbar Sri Harmandir Sahib Ji, Amritsar
Ang588
CreatorGuru Amar Das Ji
RaagVadhans

ਸਲੋਕ ਮਃ ੩ ॥ ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥ ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਨ ਦੂਜੀ ਵਾਰ ॥ ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵੀਚਾਰੁ ॥੧॥ ਮਃ ੩ ॥ ਭੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ ॥ ਵਰਮੀ ਮਾਰੀ ਸਾਪੁ ਨਾ ਮਰੈ ਤਿਉ ਨਿਗੁਰੇ ਕਰਮ ਕਮਾਹਿ ॥ ਸਤਿਗੁਰੁ ਦਾਤਾ ਸੇਵੀਐ ਸਬਦੁ ਵਸੈ ਮਨਿ ਆਇ ॥ ਮਨੁ ਤਨੁ ਸੀਤਲੁ ਸਾਂਤਿ ਹੋਇ ਤ੍ਰਿਸਨਾ ਅਗਨਿ ਬੁਝਾਇ ॥ ਸੁਖਾ ਸਿਰਿ ਸਦਾ ਸੁਖੁ ਹੋਇ ਜਾ ਵਿਚਹੁ ਆਪੁ ਗਵਾਇ ॥ ਗੁਰਮੁਖਿ ਉਦਾਸੀ ਸੋ ਕਰੇ ਜਿ ਸਚਿ ਰਹੈ ਲਿਵ ਲਾਇ ॥ ਚਿੰਤਾ ਮੂਲਿ ਨ ਹੋਵਈ ਹਰਿ ਨਾਮਿ ਰਜਾ ਆਘਾਇ ॥ ਨਾਨਕ ਨਾਮ ਬਿਨਾ ਨਹ ਛੂਟੀਐ ਹਉਮੈ ਪਚਹਿ ਪਚਾਇ ॥੨॥ ਪਉੜੀ ॥ ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ ॥ ਸਭੁ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ ॥ ਜਿਨੀ ਗੁਰ ਕੈ ਬਚਨਿ ਆਰਾਧਿਆ ਤਿਨ ਵਿਸਰਿ ਗਏ ਸਭਿ ਦੁਖਾ ॥ ਤੇ ਸੰਤ ਭਲੇ ਗੁਰਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ॥ ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥੬॥

Trisna Dadhi Jal Mui English Translation

Slok Mahalla 3rd ( Trisna Dadhi Jal Mui Jal Jal Kare Pukar )

O, Nanak! This world is burning in the fire of (worldly) desires and is completely lost, suffering under its effects and then cries and wails being burnt therein. But if the True Guru's company is attained, then it will not burn in worldly desires ( a second time) again as it will escape the cycle of births and deaths, through the Guru's guidance. No one could ever become fearless without the support of True Name by following and meditating on the Guru's Word. (1)

Mahalla 3rd: This fire of worldly desires cannot be extinguished by showing off and practicing many rituals or following various paths, instead the mind gets beset with a lot of worries. The Guru-less persons (without the support of the Guru) are engrossed in many frivolous actions just as killing the upper shield instead of the snake itself or trying to torture the body without having any control over the mind. But the body and mind both get peace and satisfaction along with curbing the worldly desires provided one were to serve the True Guru, which would bring him peace of mind through the Guru's guidance.

The true bliss of life is (enjoyed) attained by getting rid of one's egoism from the mind. The Guru-minded person, who is always imbued with the love of the Lord, may be considered to be leading a life of detachment (from worldly pleasures). In fact, such a person gets satiated and becomes free from all worries by partaking (drinking) the nectar of True Name. O, Nanak! Nobody in the world has ever attained salvation without the support of True Name as the human being frets and fumes himself due to his egoism and makes others as well burn within (to fret). (2)

Pouri: The Guru-minded persons, who have recited True Name, have attained the eternal bliss of life. Such persons have lived a successful and fruitful life by inculcating the love of the Lord's True Name in their hearts. The persons, who have recited True Name through the Guru's guidance and Guru's Word, have cast away all their ills and afflictions. Such Guruminded persons, who are free from the worries of others, are the real and true saints of the Lord (who have no other support except the Lord). The Guru''Of such persons, who have partaken the nectar of True Name (with the mouth), is truly great and praiseworthy. (6)

Download Hukamanama PDF

Download PDF

Trisna Dadhi Jal Mui Punjabi Translation

( Trisna Dadhi Jal Muee Jal Jal Kare Pukar )

ਦੁਨੀਆ ਤ੍ਰਿਸ਼ਨਾ ਦੀ ਸਾੜੀ ਹੋਈ ਦੁੱਖੀ ਹੋ ਰਹੀ ਹੈ, ਸੜ ਸੜ ਕੇ ਵਿਲਕ ਰਹੀ ਹੈ; ਜੇ ਇਹ ਠੰਡ ਪਾਣ ਵਾਲੇ ਗੁਰੂ ਨੂੰ ਮਿਲ ਪਏ, ਤਾਂ ਫਿਰ ਦੂਜੀ ਵਾਰੀ ਨਾਹ ਸੜੇ; (ਕਿਉਂਕਿ) ਹੇ ਨਾਨਕ! ਜਦ ਤਕ ਗੁਰੂ ਦੇ ਸ਼ਬਦ ਦੀ ਰਾਹੀਂ ਮਨੁੱਖ ਪ੍ਰਭੂ ਦੀ ਵਿਚਾਰ ਨਾਹ ਕਰੇ ਤਦ ਤਕ (ਨਾਮ ਨਹੀਂ ਮਿਲਦਾ, ਤੇ) ਨਾਮ ਤੋਂ ਬਿਨਾ ਕਿਸੇ ਦਾ ਭੀ ਡਰ ਨਹੀਂ ਮੁੱਕਦਾ (ਇਹ ਡਰ ਤੇ ਸਹਿਮ ਹੀ ਮੁੜ ਮੁੜ ਤ੍ਰਿਸ਼ਨਾ ਦੇ ਅਧੀਨ ਕਰਦਾ ਹੈ) ।੧।

ਭੇਖ ਧਾਰਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ, ਮਨ ਵਿਚ ਚਿੰਤਾ ਟਿਕੀ ਰਹਿੰਦੀ ਹੈ; ਜਿਵੇਂ ਸੱਪ ਦੀ ਰੁੱਡ ਬੰਦ ਕੀਤਿਆਂ ਸੱਪ ਨਹੀਂ ਮਰਦਾ, ਤਿਵੇਂ ਹੀ ਉਹ ਮਨੁੱਖ ਕਰਮ ਕਰਦੇ ਹਨ ਜੋ ਗੁਰੂ ਦੀ ਸ਼ਰਨ ਨਹੀਂ ਆਉਂਦੇ (ਗੁਰੂ ਦੀ ਸ਼ਰਨ ਪੈ ਕੇ ਆਪਾ-ਭਾਵ ਮਿਟਾਉਣ ਤੋਂ ਬਿਨਾ ਤ੍ਰਿਸ਼ਨਾ ਦੀ ਅੱਗ ਬੁੱਝਦੀ ਨਹੀਂ) । ਜੇ (ਨਾਮ ਦੀ ਦਾਤਿ) ਦੇਣ ਵਾਲੇ ਗੁਰੂ ਦੀ ਦੱਸੀ ਹੋਈ ਕਾਰ ਕਰੀਏ ਤਾਂ ਗੁਰੂ ਦਾ ਸ਼ਬਦ ਮਨ ਵਿਚ ਆ ਵੱਸਦਾ ਹੈ, ਮਨ ਤਨ ਠੰਢਾ ਠਾਰ ਹੋ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਤੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ; (ਗੁਰੂ ਦੀ ਸੇਵਾ ਵਿਚ) ਜਦੋਂ ਮਨੁੱਖ ਅਹੰਕਾਰ ਦੂਰ ਕਰਦਾ ਹੈ ਤਾਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ। ਗੁਰੂ ਦੇ ਸਨਮੁਖ ਹੋਇਆ ਹੋਇਆ ਉਹ ਮਨੁੱਖ ਹੀ (ਤ੍ਰਿਸ਼ਨਾ ਵਲੋਂ) ਤਿਆਗ ਕਰਦਾ ਹੈ ਜੋ ਸੱਚੇ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ, ਉਸ ਨੂੰ ਚਿੰਤਾ ਉੱਕਾ ਹੀ ਨਹੀਂ ਹੁੰਦੀ, ਪ੍ਰਭੂ ਦੇ ਨਾਲ ਹੀ ਉਹ ਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ।

ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਤ੍ਰਿਸ਼ਨਾ ਦੀ ਅੱਗ ਤੋਂ) ਬਚ ਨਹੀਂ ਸਕੀਦਾ, (ਨਾਮ ਤੋਂ ਬਿਨਾ) ਜੀਵ ਅਹੰਕਾਰ ਵਿਚ ਪਏ ਸੜਦੇ ਹਨ।

ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ ਸਾਰੇ ਸੁਖ ਮਿਲ ਗਏ ਹਨ, ਉਹਨਾਂ ਦਾ ਸਾਰਾ ਮਨੁੱਖਾ ਜੀਵਨ ਸਫਲ ਹੋਇਆ ਹੈ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ (ਭਾਵ, 'ਨਾਮ' ਜਿਨ੍ਹਾਂ ਦੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ) । ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਸਾਰੇ ਦੁਖ ਦੂਰ ਹੋ ਗਏ ਹਨ।

ਉਹ ਗੁਰਸਿੱਖ ਚੰਗੇ ਸੰਤ ਹਨ ਜਿਨ੍ਹਾਂ ਨੇ (ਪ੍ਰਭੂ ਤੋਂ ਬਿਨਾ) ਹੋਰ ਕਿਸੇ ਦੀ ਰਤਾ ਭੀ ਆਸ ਨਹੀਂ ਰੱਖੀ; ਉਹਨਾਂ ਦਾ ਗੁਰੂ ਭੀ ਧੰਨ ਹੈ, ਭਾਗਾਂ ਵਾਲਾ ਹੈ, ਜਿਸ ਦੇ ਮੂੰਹ ਨੂੰ (ਪ੍ਰਭੂ ਦੀ ਸਿਫ਼ਤਿ-ਸਾਲਾਹ ਰੂਪ) ਅਮਰ ਕਰਨ ਵਾਲੇ ਫਲ ਲੱਗੇ ਹੋਏ ਹਨ (ਭਾਵ, ਜਿਸ ਦੇ ਮੂੰਹੋਂ ਪ੍ਰਭੂ ਦੀ ਵਡਿਆਈ ਦੇ ਬਚਨ ਨਿਕਲਦੇ ਹਨ) ।੬।

Hukamnama in Hindi

( Trisna Dadhi Jal Mui Jal Jal Kare Pukar )

सलोक मः ३ ॥ त्रिसना दाधी जलि मुई जलि जलि करे पुकार ॥ सतिगुर सीतल जे मिलै फिरि जलै न दूजी वार ॥ नानक विणु नावै निरभउ को नही जिचरु सबदि न करे वीचारु ॥१॥

तृष्णा में दग्ध होकर सारी दुनिया जल कर मर गई है और जल-जल कर पुकार कर रही है। यदि शांति प्रदान करने वाले सतिगुरु से भेंट हो जाए तो उसे फिर से दूसरी बार जलना नहीं पड़ेगा। हे नानक ! जब तक मनुष्य गुरु के शब्द पर विचार नहीं करता, तब तक परमात्मा के नाम के बिना कोई भी भय-रहित नहीं हो सकता ॥ १॥

मः ३ ॥ भेखी अगनि न बुझई चिंता है मन माहि ॥ वरमी मारी सापु ना मरै तिउ निगुरे करम कमाहि ॥ सतिगुरु दाता सेवीऐ सबदु वसै मनि आइ ॥ मनु तनु सीतलु सांति होइ त्रिसना अगनि बुझाइ ॥ सुखा सिरि सदा सुखु होइ जा विचहु आपु गवाइ ॥ गुरमुखि उदासी सो करे जि सचि रहै लिव लाइ ॥ चिंता मूलि न होवई हरि नामि रजा आघाइ ॥ नानक नाम बिना नह छूटीऐ हउमै पचहि पचाइ ॥२॥

झूठा भेष अर्थात् ढोंग धारण करने से तृष्णा की अग्नि नहीं बुझती और मन में चिन्ता ही बनी रहती है। जैसे सर्प की बांबी को ध्वस्त करने से सर्प नहीं मरता वैसे ही निगुरा कर्म करता रहता है। दाता सतिगुरु की सेवा करने से मनुष्य के मन में शब्द का निवास हो जाता है। इससे मन-तन शीतल एवं शांति हो जाती है और तृष्णा की अग्नि बुझ जाती है।

जब मनुष्य अपने हृदय से अहंकार को निकाल देता है तो उसे सर्व सुखों का परम सुख मिल जाता है। वही गुरुमुख मनुष्य त्यागी होता है जो अपनी वृति सत्य के साथ लगाता है। उसे बिल्कुल भी चिंता नहीं होती और हरि के नाम से वह तृप्त एवं संतुष्ट रहता है। हे नानक ! भगवान के नाम के बिना मनुष्य का छुटकारा नहीं होता और अहंकार के कारण वह बिल्कुल नष्ट हो जाता है॥ २॥

पउड़ी ॥ जिनी हरि हरि नामु धिआइआ तिनी पाइअड़े सरब सुखा ॥ सभु जनमु तिना का सफलु है जिन हरि के नाम की मनि लागी भुखा ॥ जिनी गुर कै बचनि आराधिआ तिन विसरि गए सभि दुखा ॥ ते संत भले गुरसिख है जिन नाही चिंत पराई चुखा ॥ धनु धंनु तिना का गुरू है जिसु अम्रित फल हरि लागे मुखा ॥६॥

जिन्होंने हरि के नाम का ध्यान किया है, उन लोगों को सर्व सुख प्राप्त हो गया है। उन लोगों का समूचा जीवन सफल है, जिनके मन में हरि के नाम की तीव्र लालसा लगी हुई है। जिन्होंने गुरु के वचन द्वारा हरि की आराधना की है, उनके सभी दुःख-क्लेश मिट गए हैं। वे सन्तजन, गुरु के शिष्य भले हैं, जिन्हें भगवान के अतिरिक्त किसी की भी तनिक चिन्ता नहीं। उनका गुरु धन्य-धन्य है, जिनके मुखारबिंद पर हरि के नाम का अमृत-फल लगा हुआ है॥ ६॥

Tags: gurbani quotes in punjabiGuru Amardas Jihukamnamahukamnama darbar sahibhukamnama darbar sahib instagramhukamnama darbar sahib jihukamnama darbar sahib punjabihukamnama darbar sahib sgpchukamnama darbar sahib todayhukamnama darbar sahib today facebookhukamnama darbar sahib today in englishhukamnama darbar sahib today pichukamnama darbar sahib today sgpchukamnama harmandir sahib todayhukamnama in hindihukamnama meaninghukamnama panth khalsahukamnama pdfhukamnama todayRaag VadhansSGGS Ang 588
Previous Post

Guru Har Rai Gurgaddi Divas 2026 Wishes Image

Next Post

Sangrand March 2026 Wishes | Nanakshahi Samvat 558

Related Entries

Guru Sagar Ratni Bharpoore Hukamnama Darbar Sahib

Gur Sagar Ratni Bharpoore

June 21, 2026
Aape Aap Vartada Pyara Hukamnama Darbar Sahib Gurbani Quote Sikh Wallpaper

Aape Aap Vartada Pyara

June 20, 2026
Tu Prabh Data Daan Mat Pura Gurbani Quote Lyrics Translation

Tu Prabh Data Daan Mat Pura

June 19, 2026
Gur Kai Bachan Ridai Dhyan Dhari Hukamnama Gurbani Sikhizm

Gur Kai Bachan Ridai Dhyan Dhari

June 18, 2026
Next Post
New Nanakshahi Year 558 Wishes

Sangrand March 2026 Wishes | Nanakshahi Samvat 558

Jaito Da Morcha

Jaito Da Morcha: The Epic Sikh Struggle for Religious Freedom

Leave a Reply Cancel reply

Your email address will not be published. Required fields are marked *

Today's Hukamnama Darbar Sahib

Guru Sagar Ratni Bharpoore Hukamnama Darbar Sahib
Hukamnama

Gur Sagar Ratni Bharpoore

June 21, 2026
0

Gur Sagar Ratni Bharpoore, Amrit Sant Chugah Nahi Doore; Bani Sri Guru Nanak Dev Ji,...

Read moreDetails

Recent Posts

Sri Guru Gobind Singh Ji - Tenth Sikh Guru and Creator of the Khalsa
Sikh Gurus

Guru Gobind Singh: Biography, History & The Creation of Khalsa

June 18, 2026
0

Guru Gobind Singh Ji, 10th Sikh Guru re-created Adi...

Read moreDetails
Guru Gobind Singh Ji History In Punjabi Language

Guru Gobind Singh Ji History In Punjabi Language

June 17, 2026
Baba Banda Singh Bahadur History in Punjabi

Baba Banda Singh Bahadur History in Punjabi

June 15, 2026
Baba Banda Singh Bahadur Shaheedi Diwas

Banda Singh Bahadur Shaheedi Diwas 2026

June 15, 2026
Guru Arjan Dev Ji Shaheedi Diwas Martyrdom Day

Guru Arjan Dev Ji Shaheedi Diwas 2026 | Martyrdom Day Images

June 18, 2026

Sikhizm is a Website and Blog delivering Daily Hukamnamah from Sri Darbar Sahib, Harmandir Sahib (Golden Temple, Sri Amritsar Sahib), Translation & Transliteration of Guru Granth Sahib, Gurbani Videos, Facts and Articles on Sikh Faith, Books in PDF Format related to Sikh Religion and Its History.

Latest Downloads

Sangrand June 2026 Wishes | Image | Hukamnama

Baba Banda Singh Bahadur Shaheedi Purab 2026

Baba Banda Singh Bahadur Martyrdom Day 2026

ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰਗੱਦੀ ਦਿਵਸ ਗੁਰਪੁਰਬ 2026

Gurbani Arth Bhandar – Sant Hari Singh Randhawe Wale

Latest Posts

Taap Gawaya Gur Poore, Vaaje Anhad Toore

Har Jiyo Tudh No Sadaa Salaahi Pyaare

Parhna Gurhna Sansar Ki Kaar Hai

Harh Mahina | Nanakshahi 558 | Desi Calendar 2026

Satgur Aayo Saran Tuhari

Main Man Teri Tek Mere Pyare

Join Channel Support
  • Nanakshahi Calendar
  • Gurpurabs
  • Sangrand
  • Masya Dates
  • Puranmashi

© 2026 Sikhizm

No Result
View All Result
  • Sikhism Belief
    • Guru Granth Sahib
    • Body, Mind and Soul
    • Karma, Free Will and Grace
    • Miri-Piri Principle
    • Meat Eating
  • 10 Gurus
    • Guru Nanak Dev Ji
    • Guru Angad Dev Ji
    • Guru Amardas Ji
    • Guru Ramdas Ji
    • Guru Arjan Dev Ji
    • Guru Hargobind Sahib
    • Guru Har Rai Ji
    • Guru Harkrishan Sahib Ji
    • Guru Tegh Bahadur Ji
    • Guru Gobind Singh Ji
  • Gurbani Lyrics
  • Sikh History
  • Hukamnama
    • Hukamnama PDF
  • Downloads
    • Gurpurab Images
    • Sikh History
    • Biographies
  • Calendar
    • Nanakshahi 2026
    • Gurpurab Dates
    • Sangrand Dates
    • Puranmashi Dates
    • Masya Dates

© 2026 Sikhizm

This website uses cookies. By continuing to use this website you are giving consent to cookies being used. Visit our Privacy and Cookie Policy.