Tu Mera Rakha Sabni Thai
Read and Recite the Lyrics of Tu Mera Rakha Sabni Thai, Ta Bhau Keha Kada Jiyo. This Shabad is documented on Page 103 of Sri Guru Granth Sahib Ji under Raga Majh authored by Sri Guru Arjan Dev Ji. Many versions of this Shabad are available, but the most popular one is by Bhai Harjinder Singh Ji Srinagar Wale.
Shabad Title | Tu Mera Rakha Sabni Thai |
Artist | Bhai Harjinder Singh Ji Srinagar Wale |
Lyrics | Guru Arjan Dev Ji |
Source | Guru Granth Sahib Raag Manjh, Page 103 |
Translations/Transliterations | Hindi, English, Punjabi |
Duration | 09:21 |
Music Label | Frankfinn Entertainment |
Tu Mera Rakha Sabni Thai Lyrics in English
Tu Mera Rakha Sabhni Thai
Ta Bhau Keha Kada Jiyo
Tu Mera Pita Tu Hai Mera Mata
Tu Mera Bandhap Tu Mera Bhrata
Tu Mera Rakha Sabhni Thai
Ta Bhau Keha Kada Jiyo
Tumri Kripa Te Tudh Pachhana
Tu Meri Oat Tu Hai Mera Mana
Tujh Bin Duja Avar Na Koi
Sabh Tera Khel Akhada Jiyo
Tu Mera Rakha Sabhni Thai
Ta Bhau Keha Kada Jiyo
Jeea Jant Sabh Tudh Upaye
Jit Jit Bhana Tit Tit Laye
Sabh Kichh Kita Tera Hove
Naahi Kichh Asada Jiyo
Tu Mera Rakha Sabhni Thai
Ta Bhau Keha Kada Jiyo
Nam Dhiaye Maha Sukh Paya
Har Gun Gaye Mera Man Seetlaya
Gur Poore Vaji Vadhai
Nanak Jita Bikhada Jiyo
Tu Mera Rakha Sabhni Thai
Ta Bhau Keha Kada Jiyo
Tu Mera Pita Tu Hai Mera Mata
Tu Mera Bandhap Tu Mera Bhrata
Tu Mera Rakha Sabhni Thai
Ta Bhau Keha Kada Jiyo
Tu Mera Rakha Sabhni Thai
Ta Bhau Keha Kada Jiyo
Translation in English
Majh Mahala - 5th
O, Lord! You are my father and You are the mother; You are my nearest kin, relative and You are the brother. You are my protector everywhere, so why should I be afraid of anyone or anything? (1)
With Your Grace alone have I realized You; You are my support and You're my pride, without You there is none else; the whole worldly drama is enacted by You. (2)
O, Lord! You have created the entire Universe (the creatures) who (Your creation) are all engaged in various avocations as ordained by You, whatever happens in this universe, is as per Your Will, and we have no say in this. (3)
I have attained sublime bliss by remembering Your Name and by singing Your praises, I have attained my peace of mind, o Nanak! With the Guru's guidance, I have enjoyed perfect bliss, finally crossing this ocean of life successfully. (4-24-31)
Lyrics in Punjabi
ਤੂੰ ਮੇਰਾ ਰਾਖਾ ਸਭਨੀ ਥਾਈ
ਤਾ ਭਉ ਕੇਹਾ ਕਾੜਾ ਜੀਉ ॥
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥
ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥
ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥
ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥
ਸਭੁ ਤੇਰਾ ਖੇਲੁ ਅਖਾੜਾ ਜੀਉ ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥
ਤਾ ਭਉ ਕੇਹਾ ਕਾੜਾ ਜੀਉ ॥
ਜੀਅ ਜੰਤ ਸਭਿ ਤੁਧੁ ਉਪਾਏ ॥
ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥
ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥
ਨਾਹੀ ਕਿਛੁ ਅਸਾੜਾ ਜੀਉ ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥
ਤਾ ਭਉ ਕੇਹਾ ਕਾੜਾ ਜੀਉ ॥
ਨਾਮੁ ਧਿਆਇ ਮਹਾ ਸੁਖੁ ਪਾਇਆ ॥
ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥
ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥
ਨਾਨਕ ਜਿਤਾ ਬਿਖਾੜਾ ਜੀਉ ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥
ਤਾ ਭਉ ਕੇਹਾ ਕਾੜਾ ਜੀਉ ॥
Translation in Punjabi
ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ, ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ। (ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ।
(ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ। ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ। ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਜਗਤ ਤਮਾਸ਼ਾ ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ।
(ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ, ਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿਚ (ਸਾਰੇ ਜੀਅ ਜੰਤ) ਲਾਏ ਹੋਏ ਹਨ। (ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ।
(ਹੇ ਭਾਈ!) ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ। ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ। ਹੇ ਨਾਨਕ! (ਆਖ–) ਪੂਰੇ ਗੁਰੂ ਦੀ ਰਾਹੀਂ (ਮੇਰੇ ਅੰਦਰ) ਆਤਮਕ ਉਤਸ਼ਾਹ ਦਾ (ਮਾਨੋ) ਢੋਲ ਵੱਜ ਪਿਆ ਹੈ ਤੇ ਮੈਂ (ਵਿਕਾਰਾਂ ਨਾਲ ਹੋ ਰਿਹਾ) ਔਖਾ ਘੋਲ ਜਿੱਤ ਲਿਆ ਹੈ।
तू मेरा राखा सभनी थाई Lyrics in Hindi
तू मेरा राखा सभनी थाई
ता भौ केहा काड़ा जियो
तू मेरा पिता तू है मेरा माता
तू मेरा बंधप तू मेरा भ्राता
तू मेरा राखा सभनी थाई
ता भौ केहा काड़ा जियो...
तुमरी कृपा ते तुध पछाणा
तू मेरी ओट तू है मेरा माणा
तुझ बिन दूजा अवर ना कोई
सभ तेरा खेल अखाड़ा जिओ
तू मेरा राखा सभनी थाई
ता भौ केहा काड़ा जियो...
जीय जंत सभ तुध उपाये
जित जित भाणा तित तित लाए
सभ किछ तेरा कीता होवे
नाही किछ असाड़ा जियो
तू मेरा राखा सभनी थाई
ता भौ केहा काड़ा जियो...
नाम धियाए महा सुख पाया
हर गुण गाए मेरा मन सीतलाया
गुर पूरै वजी वधाई
नानक जिता बिखाड़ा जिओ
तू मेरा राखा सभनी थाई
ता भौ केहा काड़ा जियो...
तू मेरा राखा सभनी थाई
ता भौ केहा काड़ा जियो...
Translation in Hindi
माझ महला ५ ॥ हे भगवान ! तू ही मेरा पिता है एवं तू ही मेरी माता है। तू ही मेरा रिश्तेदार है और तू ही मेरा भ्राता है। जब तू ही समस्त स्थानों में मेरा रक्षक है तो मुझे कैसा भय व चिंता कैसी होगी ॥ १॥
तुम्हारी दया से मैं तुझे समझता हूँ। तू ही मेरी शरण है और तू ही मेरी प्रतिष्ठा है। तेरे बिना मेरा अन्य कोई नहीं। यह सारी सृष्टि तेरी एक खेल है और यह धरती जीवों के लिए जीवन खेल का मैदान है॥ २॥
हे भगवान ! समस्त जीव-जन्तु तूने ही उत्पन्न किए हैं। जिस तरह तेरी इच्छा है वैसे ही कार्यों में तूने उन्हें कार्यरत किया है। जगत् में जो कुछ भी हो रहा है, सब तेरा ही किया हो रहा है। इसमें हमारा कुछ भी नहीं ॥ ३ ॥
तेरे नाम की आराधना करने से मुझे महासुख प्राप्त हुआ है। हरि प्रभु का यशोगान करने से मेरा मन शीतल हो गया है। हे नानक ! पूर्ण गुरु की दया से मैंने काम, क्रोध, लोभ, मोह एवं अहंकार रूपी विषम मैदान-ए-जंग जीत लिया है और मुझे विजय की शुभकामनाएँ मिल रही हैं॥॥ ४ ॥ २४ ॥ ३१ ॥
The Review
Tu Mera Rakha Sabni Thai Lyrics
One of the sweetest prayers is included in Guru Granth Sahib Ji. You are my protector everywhere, so why should I be afraid of anyone or anything?
Review Breakdown
-
Transliterations
-
Translations