Tu Mera Pita Tu Hai Mera Mata
Read and Recite the Lyrics of Tu Mera Pita Tu Hai Mera Mata, Ta Bhau Keha Kada Jiyo. One of the sweetest prayers is included in Guru Granth Sahib Ji on Page 103 under Raga Majh authored by Sahib Sri Guru Arjan Dev Ji. Many versions of this Shabad are available, but the most popular one is by Bhai Davinder Singh Ji Sodhi Ludhiana Wale.
Shabad Title | Tu Mera Pita Tu Hai Mera |
Artist | Bhai Davinder Singh Ji Sodhi Ludhiana Wale |
Lyrics | Guru Arjan Dev Ji |
Source | Guru Granth Sahib Raag Manjh, Page 103 |
Translations/Transliterations | Hindi, English, Punjabi |
Duration | 27:13 |
Music Label | T-Series: Shabad Gurbani |
Tu Mera Pita Tu Hai Mera Mata Lyrics in English
Tu Mera Pita Tu Hai Mera Mata
Tu Mera Bandhap Tu Mera Bhrata
Tu Mera Rakha Sabhni Thai
Ta Bhau Keha Kada Jiyo
Tumri Kripa Te Tudh Pachhana
Tu Meri Oat Tu Hai Mera Mana
Tujh Bin Duja Avar Na Koi
Sabh Tera Khel Akhada Jiyo
Jeea Jant Sabh Tudh Upaye
Jit Jit Bhana Tit Tit Laye
Sabh Kichh Kita Tera Hove
Naahi Kichh Asada Jiyo
Nam Dhiaye Maha Sukh Paya
Har Gun Gaye Mera Man Seetlaya
Gur Poore Vaji Vadhai
Nanak Jita Bikhada Jiyo
Tu Mera Pita Tu Hai Mera Mata
Tu Mera Bandhap Tu Mera Bhrata
Tu Mera Rakha Sabhni Thai
Ta Bhau Keha Kada Jiyo
Translation in English
Majh V
You are my father. You are my mother. You are my relative And my brother.
You are my savior everywhere. I have neither worry nor fear.
Blessed by You, I come to know You. You are my anchor.
You are my pride. There is none other than You. It's all your play, this world, my Beau!
Everything living is Your Creation. You make them do what you please.
Whatever happens, is ordained by You. None other has anything with it to do.
I gained precious peace remembering Your Name.
Singing God's praises I am contented at heart.
With the grace of the Guru, I have succeeded in the perilous task.
Lyrics in Punjabi
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥
ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥
ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥
ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥
ਜੀਅ ਜੰਤ ਸਭਿ ਤੁਧੁ ਉਪਾਏ ॥
ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥
ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥
ਨਾਮੁ ਧਿਆਇ ਮਹਾ ਸੁਖੁ ਪਾਇਆ ॥
ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥
ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥
Translation in Punjabi
ਤੂੰ ਮੇਰਾ ਪਿਓ ਹੈ, ਤੂੰ ਮੇਰੀ ਮਾਂ ਹੈ,
ਤੂੰ ਮੇਰਾ ਸਨਬੰਧੀ ਹੈ ਤੇ ਤੂੰ ਹੀ ਮੇਰਾ ਭਰਾ ॥
ਸਾਰੀ ਥਾਵਾਂ ਅੰਦਰ ਤੂੰ ਮੇਰਾ ਰਖਵਾਲਾ ਹੈ ॥ ਤਦ ਮੈਂ ਕਿਉਂ ਡਰ ਤੇ ਚਿੰਤਾ ਮਹਿਸੂਸ ਕਰਾਂ?
ਤੇਰੀ ਦਇਆਲਤਾ ਰਾਹੀਂ ਮੈਂ ਤੈਨੂੰ ਸਮਝਦਾ ਹਾਂ ॥
ਤੂੰ ਮੇਰੀ ਪਨਾਹ ਹੈ ਅਤੇ ਤੂੰ ਹੀ ਮੇਰੀ ਇਜ਼ਤ ਆਬਰੂ ॥
ਤੇਰੇ ਬਗੈਰ ਹੋਰ ਦੂਸਰਾ ਕੋਈ ਨਹੀਂ ॥ ਸਾਰਾ ਆਲਮ ਤੇਰੀ ਖੇਡ ਦਾ ਪਿੜ ਹੈ ॥
ਸਾਰੇ ਮਨੁੱਖ ਤੇ ਹੋਰ ਜੀਵ ਤੂੰ ਪੈਦਾ ਕੀਤੇ ਹਨ ॥
ਜਿਸ ਤਰ੍ਹਾਂ ਤੇਰੀ ਰਜ਼ਾ ਹੈ ਉਸੇ ਤਰ੍ਹਾਂ ਦੇ ਕੰਮੀ ਤੂੰ ਉਨ੍ਹਾਂ ਨੂੰ ਲਾਇਆ ਹੈ ॥
ਸਾਰਾ ਕੁਝ ਜੋ ਹੁੰਦਾ ਹੈ, ਤੇਰਾ ਹੀ ਕੰਮ ਹੈ ॥ ਇਸ ਵਿੱਚ ਅਸਾਡਾ ਕੁਛ ਭੀ ਨਹੀਂ ॥
ਤੇਰੇ ਨਾਮ ਦਾ ਅਰਾਧਨ ਕਰਨ ਦੁਆਰਾ ਮੈਨੂੰ ਪਰਮ ਅਨੰਦ ਪਰਾਪਤ ਹੋਇਆ ਹੈ ॥
ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਨ ਦੁਆਰਾ ਮੇਰੀ ਆਤਮਾ ਠੰਢੀ ਠਾਜ ਹੋ ਗਈ ਹੈ ॥
ਪੂਰਨ ਗੁਰਾਂ ਦੀ ਰਹਿਮਤ ਦਾ ਸਦਕਾ ਨਾਨਕ ਨੇ ਔਖਾ ਮੈਂ ਦਾਨ-ਜੰਗ ਫ਼ਤਿਹ ਕਰ ਲਿਆ ਹੈ ਅਤੇ ਜਿੱਤ ਦੀਆਂ ਮੁਬਾਰਕਾ ਉਸ ਨੂੰ ਮਿਲ ਰਹੀਆਂ ਹਨ ॥
तू मेरा पिता तू है मेरा माता Lyrics in Hindi
तू मेरा पिता तू है मेरा माता
तू मेरा बंधप तू मेरा भ्राता
तू मेरा राखा सभनी थाई
ता भौ केहा काड़ा जियो
तू मेरा पिता तू है मेरा माता ..
तुमरी कृपा ते तुध पछाणा
तू मेरी ओट तू है मेरा माणा
तुझ बिन दूजा अवर ना कोई
सभ तेरा खेल अखाड़ा जियो
जीय जंत सभ तुध उपाये
जित जित भाणा तित तित लाए
सभ किछ तेरा कीता होवे
नाही किछ असाड़ा जियो
नाम धियाए महा सुख पाया
हर गुण गाए मेरा मन सीतलाया
गुर पूरै वजी वधाई
नानक जिता बिखाड़ा जियो
तू मेरा पिता तू है मेरा माता
तू मेरा बंधप तू मेरा भ्राता
तू मेरा राखा सभनी थाई
ता भौ केहा काड़ा जियो
तू मेरा पिता तू है मेरा माता ..
Translation in Hindi
हे प्रभु! तू मेरा पिता (की जगह) है तू ही मेरी माँ (की जगह) है। तू मेरा रिश्तेदार है, तू ही मेरा भाई है। (हे प्रभु! जब) तू ही सब जगहों पे मेरा रक्षक है, तो कोई डर मुझे पोह भी नहीं सकता, कोई चिन्ता मुझपर जोर नहीं डाल सकती।
(हे प्रभु!) तेरी मेहर से मैं तेरे साथ गहरी सांझ डाल सकता हूँ। तू ही मेरा आसरा है, तू ही मेरे गौरव की जगह है। तेरे बगैर तेरे जैसा और कोई नहीं। ये जगत तमाशा ये जगत अखाड़ा तेरा ही बनाया हुआ है।
(हे प्रभु!) जगत के सारे जीव जन्तु तूने ही पैदा किये हैं। जिस जिस काम में तेरी रजा होती है तूने उस उस काम में (सारे जीव जन्तु) लगाए हुए हैं। (जगत में जो कुछ हो रहा है) सब तेरा किया ही हो रहा है। हम जीवों का कोई जोर नहीं चल सकता।
(हे भाई!) परमात्मा का नाम स्मरण करके मैंने बड़ा आत्मिक आनंद हासिल किया है। परमात्मा के गुण गा के मेरा मन ठण्डा ठार हो गया है। हे नानक! (कह:) पूरे गुरु के द्वारा (मेरे अंदर) आत्मिक उत्साह का (जैसे) ढोल बज रहा है और मैंने (विकारों के साथ हो रही) मुश्किल कुश्ती को जीत लिया है।