• Contact Us
Tuesday, January 26, 2021
Sikhism Religion - Sikhism Beliefs, Teachings & Culture
No Result
View All Result
  • Translation
  • Gurbani Lyrics
  • Facts
  • Hukamnama
  • Downloads
  • Translation
  • Gurbani Lyrics
  • Facts
  • Hukamnama
  • Downloads
No Result
View All Result
Sikhizm
No Result
View All Result
Home Hukamnama

Today’s Hukamnama | Daily Mukhwak | Shri Harmandar Sahib | Darbaar Sahib Amritsar

Sikhizm by Sikhizm
November 4, 2016
in Hukamnama
0
Today’s Hukamnama | Daily Mukhwak | Shri Harmandar Sahib | Darbaar Sahib Amritsar
0
SHARES
Share on FacebookShare on Twitter
 golden-temple-amritsar
Daily Hukamnama | Mukhwak | Shri Harmandar Sahib | Darbaar Sahib Amritsar

Today’s Hukamnama is from Sacred Bani of Shri Guru Amardas Ji, Page 797 Bilawal Raaga:


BILAWAL MHALLA-3 !!
SAHIB TE SEVAK SEV SAHIB TE KIAA KO KAHAI BAHAANA !! 
AISA IK TERA KHEL BANIA HAI SABH MEH EK SAMANA !!

Hey Bhai ! MALAK PRABHU di meher naal hi koi manukh us da bhagat bnda hai,MALAK, PRABHU di kirpa naal hi manukh nu us di sewa bhagati prapat hundi hai,eh sewa bhagati kise nu v us de apne udam naal nahi mildi,koi v manukh ajehaa galat dalil nahi de sakda.
Hey PRABHU ! Eh Tera ek achraj tamashaa baneya hoeya hai ki Teri bhagti Teri meher naal mildi hai,Tu sab jeeva vich aap samaaiya hoiya hai.!! 

English Trans : Bilaaval, Third Mehl: My Lord and Master has made me His servant, and blessed me with His service; how can anyone argue about this? Such is Your play, One and Only Lord; You are the One, contained among all. ||1|| When the True Guru is pleased and appeased, one is absorbed in the Lord’s Name. One who is blessed by the Lord’s Mercy, finds the True Guru; night and day, he automatically remains focused on the Lord’s meditation. ||1||Pause|| How can I serve You? How can I be proud of this? When You withdraw Your Light, O Lord and Master, then who can speak and teach? ||2|| You Yourself are the Guru, and You Yourself are the chaylaa, the humble disciple; You Yourself are the treasure of virtue. As You cause us to move, so do we move, according to the Pleasure of Your Will, O Lord God. ||3|| Says Nanak, You are the True Lord and Master; who can know Your actions? Some are blessed with glory in their own homes, while others wander in doubt and pride. ||4||3||

Gurmukhi: ਬਿਲਾਵਲੁ ਮਹਲਾ ੩ ॥ ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ॥ ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ ॥੧॥ ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ ॥ ਜਿਸੁ ਕਰਮੁ ਹੋਵੈ ਸੋ ਸਤਿਗੁਰੁ ਪਾਏ ਅਨਦਿਨੁ ਲਾਗੈ ਸਹਜ ਧਿਆਨਾ ॥੧॥ ਰਹਾਉ ॥ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ॥ ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥੨॥ ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥ ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥੩॥ ਕਹਤ ਨਾਨਕੁ ਤੂ ਸਾਚਾ ਸਾਹਿਬੁ ਕਉਣੁ ਜਾਣੈ ਤੇਰੇ ਕਾਮਾਂ ॥ ਇਕਨਾ ਘਰ ਮਹਿ ਦੇ ਵਡਿਆਈ ਇਕਿ ਭਰਮਿ ਭਵਹਿ ਅਭਿਮਾਨਾ ॥੪॥੩॥

ਪਦਅਰਥ:- ਤੇ—ਤੋਂ, ਦੀ ਰਾਹੀਂ। ਸਾਹਿਬ ਤੇ—ਮਾਲਕ-ਪ੍ਰਭੂ ਤੋਂ, ਮਾਲਕ-ਪ੍ਰਭੂ ਦੀ ਕਿਰਪਾ ਨਾਲ। ਸੇਵ—(ਮਾਲਕ-ਪ੍ਰਭੂ ਦੀ) ਸੇਵਾ-ਭਗਤੀ। ਬਹਾਨਾ—ਗ਼ਲਤ ਦਲੀਲ। ਐਸਾ—ਇਹੋ ਜਿਹਾ, ਅਚਰਜ। ਖੇਲੁ—ਜਗਤ-ਤਮਾਸ਼ਾ। ਸਮਾਨਾ—ਵਿਆਪਕ।1। ਸਤਿਗੁਰਿ—ਗੁਰੂ ਦੀ ਰਾਹੀਂ, ਗੁਰੂ ਦੀ ਕਿਰਪਾ ਨਾਲ। ਪਰਚੈ—ਗਿੱਝ ਜਾਂਦਾ ਹੈ। ਨਾਮਿ—ਨਾਮ ਵਿਚ। ਕਰਮੁ—ਬਖ਼ਸ਼ਸ਼। ਸੋ—ਉਹ ਮਨੁੱਖ। ਪਾਏ—ਹਾਸਲ ਕਰ ਲੈਂਦਾ ਹੈ। ਅਨਦਿਨੁ—ਹਰ ਰੋਜ਼ {Anuidnz}। ਸਹਜ—ਆਤਮਕ ਅਡੋਲਤਾ। ਸਹਜ ਧਿਆਨਾ—ਆਤਮਕ ਅਡੋਲਤਾ ਪੈਦਾ ਕਰਨ ਵਾਲੀ ਮਗਨਤਾ।1। ਰਹਾਉ। ਅਭਿਮਾਨਾ—ਮਾਣ। ਖਿੰਚਹਿ—ਖਿੱਚ ਲੈਂਦਾ ਹੈਂ। ਸੁਆਮੀ—ਹੇ ਮਾਲਕ! ਕਰਉ—{ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਬੇਸ਼ੱਕ ਕਰੇ। ਦਿਖਾ—ਦਿਖਾਂ, ਮੈਂ ਵੇਖਾਂ।2। ਚੇਲਾ—ਸਿੱਖ। ਆਪੇ—ਆਪ ਹੀ। ਗੁਣੀ ਨਿਧਾਨਾ—ਗੁਣਾਂ ਦਾ ਖ਼ਜ਼ਾਨਾ। ਚਲਾਏ—(ਜੀਵਨ-ਰਾਹ ਉਤੇ) ਤੋਰਦਾ ਹੈ। ਭਾਵੈ—ਚੰਗਾ ਲੱਗਦਾ ਹੈ।3। ਸਾਚਾ—ਸਦਾ ਕਾਇਮ ਰਹਿਣ ਵਾਲਾ। ਕਉਣੁ ਜਾਣੈ—ਕੋਈ ਨਹੀਂ ਜਾਣ ਸਕਦਾ। ਘਰ ਮਹਿ—ਹਿਰਦੇ-ਘਰ ਵਿਚ (ਟਿਕਾ ਕੇ), ਆਪਣੇ ਚਰਨਾਂ ਵਿਚ (ਜੋੜ ਕੇ)। ਦੇ—ਦੇਂਦਾ ਹੈ। ਇਕਿ—{ਲਫ਼ਜ਼ ‘ਇਕ’ ਤੋਂ ਬਹੁ-ਵਚਨ} ਕਈ ਜੀਵ। ਭਰਮਿ—ਭਟਕਣਾ ਵਿਚ (ਪੈ ਕੇ)। ਭਵਹਿ—ਫਿਰਦੇ ਹਨ।4।

ਅਰਥ:- ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਜਪਣ ਵਿਚ) ਗਿੱਝ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ (ਸਦਾ) ਲੀਨ ਰਹਿੰਦਾ ਹੈ। (ਪਰ) ਗੁਰੂ (ਭੀ) ਉਸੇ ਨੂੰ ਮਿਲਦਾ ਹੈ ਜਿਸ ਉਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ, ਫਿਰ ਹਰ ਵੇਲੇ ਉਸ ਦੀ ਸੁਰਤਿ ਆਤਮਕ ਅਡੋਲਤਾ ਪੈਦਾ ਕਰਨ ਵਾਲੀ ਅਵਸਥਾ ਵਿਚ ਜੁੜੀ ਰਹਿੰਦੀ ਹੈ।1। ਰਹਾਉ। (ਹੇ ਭਾਈ!) ਮਾਲਕ-ਪ੍ਰਭੂ ਦੀ ਮੇਹਰ ਨਾਲ ਹੀ (ਕੋਈ ਮਨੁੱਖ ਉਸ ਦਾ) ਭਗਤ ਬਣਦਾ ਹੈ, ਮਾਲਕ-ਪ੍ਰਭੂ ਦੀ ਕਿਰਪਾ ਨਾਲ ਹੀ (ਮਨੁੱਖ ਨੂੰ ਉਸ ਦੀ) ਸੇਵਾ-ਭਗਤੀ ਪ੍ਰਾਪਤ ਹੁੰਦੀ ਹੈ। (ਇਹ ਸੇਵਾ-ਭਗਤੀ ਕਿਸੇ ਨੂੰ ਭੀ ਉਸ ਦੇ ਆਪਣੇ ਉੱਦਮ ਨਾਲ ਨਹੀਂ ਮਿਲਦੀ) ਕੋਈ ਭੀ ਮਨੁੱਖ ਅਜੇਹੀ ਗ਼ਲਤ ਦਲੀਲ ਨਹੀਂ ਦੇ ਸਕਦਾ। ਹੇ ਪ੍ਰਭੂ! ਇਹ ਤੇਰਾ ਇਕ ਅਚਰਜ ਤਮਾਸ਼ਾ ਬਣਿਆ ਹੋਇਆ ਹੈ (ਕਿ ਤੇਰੀ ਭਗਤੀ ਤੇਰੀ ਮੇਹਰ ਨਾਲ ਹੀ ਮਿਲਦੀ ਹੈ, ਉਂਞ) ਤੂੰ ਸਭ ਜੀਵਾਂ ਵਿਚ ਆਪ ਹੀ ਸਮਾਇਆ ਹੋਇਆ ਹੈਂ।1। ਹੇ ਪ੍ਰਭੂ! (ਆਪਣੇ ਉੱਦਮ ਨਾਲ) ਕੋਈ ਭੀ ਮਨੁੱਖ ਤੇਰੀ ਸੇਵਾ-ਭਗਤੀ ਨਹੀਂ ਕਰ ਸਕਦਾ, ਕੋਈ ਮਨੁੱਖ ਅਜੇਹਾ ਕੋਈ ਮਾਣ ਨਹੀਂ ਕਰ ਸਕਦਾ। ਹੇ ਮਾਲਕ-ਪ੍ਰਭੂ! ਜਦੋਂ ਤੂੰ ਕਿਸੇ ਜੀਵ ਵਿਚੋਂ (ਸੇਵਾ-ਭਗਤੀ ਵਾਸਤੇ ਦਿੱਤਾ ਹੋਇਆ) ਚਾਨਣ ਖਿੱਚ ਲੈਂਦਾ ਹੈਂ, ਤਦੋਂ ਫਿਰ ਕੋਈ ਭੀ ਸੇਵਾ-ਭਗਤੀ ਦੀਆਂ ਗੱਲਾਂ ਨਹੀਂ ਕਰ ਸਕਦਾ।2। ਹੇ ਭਾਈ! ਪਰਮਾਤਮਾ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਆਪ ਹੀ ਗੁਣਾਂ ਦਾ ਖ਼ਜ਼ਾਨਾ ਹੈ (ਜੇਹੜੇ ਗੁਣ ਉਹ ਗੁਰੂ ਦੀ ਰਾਹੀਂ ਸਿੱਖ ਨੂੰ ਦੇਂਦਾ ਹੈ)। ਜਿਵੇਂ ਉਸ ਹਰੀ ਭਗਵਾਨ ਨੂੰ ਚੰਗਾ ਲੱਗਦਾ ਹੈ, ਜਿਵੇਂ ਉਹ ਜੀਵ ਨੂੰ ਜੀਵਨ-ਰਾਹ ਉਤੇ ਤੋਰਦਾ ਹੈ ਤਿਵੇਂ ਹੀ ਜੀਵ ਤੁਰਦਾ ਹੈ।3। ਨਾਨਕ ਆਖਦਾ ਹੈ—ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੇਰੇ ਕੰਮਾਂ (ਦੇ ਭੇਤ) ਨੂੰ ਕੋਈ ਨਹੀਂ ਜਾਣ ਸਕਦਾ। ਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿਚ ਟਿਕਾ ਕੇ ਇੱਜ਼ਤ ਬਖ਼ਸ਼ਦਾ ਹੈਂ। ਕਈ ਜੀਵ ਕੁਰਾਹੇ ਪੈ ਕੇ ਅਹੰਕਾਰ ਵਿਚ ਭਟਕਦੇ ਫਿਰਦੇ ਹਨ।4।3।

Hindi: बिलावलु महला ३ ॥ साहिब ते सेवकु सेव साहिब ते किआ को कहै बहाना ॥ ऐसा इकु तेरा खेलु बनिआ है सभ महि एकु समाना ॥१॥ सतिगुरि परचै हरि नामि समाना ॥ जिसु करमु होवै सो सतिगुरु पाए अनदिनु लागै सहज धिआना ॥१॥ रहाउ ॥ किआ कोई तेरी सेवा करे किआ को करे अभिमाना ॥ जब अपुनी जोति खिंचहि तू सुआमी तब कोई करउ दिखा वखिआना ॥२॥ आपे गुरु चेला है आपे आपे गुणी निधाना ॥ जिउ आपि चलाए तिवै कोई चालै जिउ हरि भावै भगवाना ॥३॥ कहत नानकु तू साचा साहिबु कउणु जाणै तेरे कामां ॥ इकना घर महि दे वडिआई इकि भरमि भवहि अभिमाना ॥४॥३॥

अर्थ :-हे भाई ! जो मनुख गुरु की कृपा के साथ (परमात्मा का नाम जपण में) गिझ जाता है, वह परमात्मा के नाम में (सदा) लीन रहता है। (पर) गुरु (भी) उसी को मिलता है जिस ऊपर भगवान की कृपा होती है, फिर हर समय उस की सुरति आत्मिक अढ़ोलता पैदा करने वाली अवस्था में जुड़ी रहती है।1।रहाउ। (हे भाई !) स्वामी-भगवान की कृपा के साथ ही (कोई मनुख उस का) भक्त बनता है, स्वामी-भगवान की कृपा के साथ ही (मनुख को उस की) सेवा-भक्ति प्राप्त होती है। (यह सेवा-भक्ति किसी को भी उस के अपने उधम के साथ नहीं मिलती) कोई भी मनुख ऐसी गलत दलील नहीं दे सकता। हे भगवान ! यह तेरा एक अचरज तमाशा बना हुआ है (कि तेरी भक्ति तेरी कृपा के साथ ही मिलती है, वैसे) तूं सब जीवों में आप ही समाया हुआ हैं।1। हे भगवान ! (आपने उधम के साथ) कोई भी मनुख तेरी सेवा-भक्ति नहीं कर सकता, कोई मनुख ऐसा कोई माण नहीं कर सकता। हे स्वामी-भगवान ! जब तूं किसी जीव में से (सेवा-भक्ति के लिए दी हुई) रोशनी खिंच लेता हैं, तब फिर कोई भी सेवा-भक्ति की बाते नहीं कर सकता।2। हे भाई ! परमात्मा आप ही गुरु है, आप ही सिक्ख है, आप ही गुणों का खजाना है (जो गुण वह गुरु के द्वारा सिक्ख को देता है)। जैसे उस हरि भगवान को अच्छा लगता है, जैसे वह जीव को जीवन-मार्ग पर चलाता है उसी प्रकार जीव चलता है।3। नानक कहता है-हे भगवान ! तूं सदा कायम रहने वाला स्वामी हैं, तेरे कामों (के भेत) को कोई नहीं जान सकता। कई जीवों को तूं अपने चरणों में टिका के इज्ज़त बख्शता हैं। कई जीव कुराहे पड़ कर अहंकार में भटकते घूमते हैं।4।3।

Hukamanama, order or thought of the day is taken as of great importance in the life of a Sikh. In Harmandir Sahib as soon as Sri Guru Granth Sahib arrives for installation every morning, the priest (Granthi) will unfold the rumalas wrapped around the holy book among reciting of swaiyias (the couplets of bani) of Bhatts. As soon as Guru Granth Sahib is opened, the first hymn on the very left side is read out loudly. This hymn is called order or thought of the day or Hukamnama. It has such a great importance that the very first hymn that was read in 1604 on installation of Guru Granth Sahib in Harmandir Sahib has become a part of the Sikh history. Again in the evening, after Rehras (the evening prayer and ardas) the priest will read the very last hymn on the right side loudly. The hymn that comes in the morning is displayed on a board specially set for the purpose near two Nishan Sahib (Saffron flags) outside Darshani Deori.

Tags: featured

Related Posts

Har Ju Raakh
Hukamnama

Har Ju Raakh Leho Pat Meri | Shabad From Guru Granth Sahib

August 22, 2020
Poorab-Likhia-Kamavna
Hukamnama

Poorab Likhia Kamavna | Company of the Guru-Minded Persons

August 20, 2020
Kuchaji-Guru-Granth-Sahib-Ang-762
Hukamnama

Kuchaji from Guru Granth Sahib Ji | The Ungraceful Bride

August 16, 2020
Daily Hukamnama Amritsar
Hukamnama

Ujjal Kaiha Chilkana Ghotim Kaaldi Mas | Gurbani Vichar

August 4, 2020
Bhagta Di Sadaa Tu Rakhda Har Jeeo Dhur Tu Rakhda Aaya
Hukamnama

Bhagta Di Sadaa Tu Rakhda Har Jeeo Dhur Tu Rakhda Aaya

August 2, 2020
Ram Simar Ram
Hukamnama

Ram Simar Ram Simar | Bhagat Kabir Ji

July 17, 2018
Next Post
Guru Granth Sahib Ji

Eho Jagvadhi Mera Prabh Mali - English Translation

Discussion about this post

POPULAR

Lakh-Khushian-Patshahian-Je-Satgur-Nadir-Kare-Lyrics

Lakh Khushian Patshahian Lyrics – Bhai Joginder Singh Riar | Shabad Gurbani

August 16, 2020
Gobind-Ramayan-Punjabi-Ramavatar-PDF

Download Guru Gobind Singh Ramayana in Punjabi and Hindi PDF

September 7, 2020
Aesi Marni Jo Marey – Bhai Joginder Singh Riar | Lyrics Translation

Aesi Marni Jo Marey – Bhai Joginder Singh Riar | Lyrics Translation

August 16, 2020
guru arjun dev

Koi Bole Ram Ram Koi Khudaaye – Sikh Kirtan | Shabad Gurbani

November 8, 2016
10 Sikh Gurus, Their Date of Birth, Guruship & Ascension

10 Sikh Gurus, Their Date of Birth, Guruship & Ascension

March 18, 2018

EDITOR'S PICK

Har Kia Katha Kahania

Har Kia Katha Kahania | Tales of Lord by Guru Ram Dass Ji

June 29, 2018
Guru Nanak Vs Jesus

Comparison Of Guru Nanak With Jesus Christ

August 1, 2020
Bhai Daya Singh Ji

Bhai Daya Singh Ji – First Amongst Panj Piare during Khalsa Establishment

September 25, 2020
Bhai Binod Singh Ji

Baba Binod Singh who opposed Banda Singh Bahadur

October 8, 2020

About

Sikhizm is a platform dedicated to Sikhi delivering Gurbani Updates, Gurbani Discourses, Daily Hukamnamas, Sikh Rehat Maryada related Books and PDF Files, and a lot more.

Follow us

Categories

  • Article
  • Biography
  • Documentary
  • Downloads
  • Facts
  • Gurbani Lyrics
  • History
  • Hukamnama
  • Movies
  • Religious Videos
  • Stories
  • Translation

Recent Posts

  • Baba Binod Singh who opposed Banda Singh Bahadur
  • Sant Isher Singh Ji Rara Sahib Wale | Biography | All Satsang Videos
  • Bhai Daya Singh Ji – First Amongst Panj Piare during Khalsa Establishment
  • Grace of True Guru From Guru Granth Sahib
  • Translation
  • Gurbani Lyrics
  • Religious Videos
  • Facts

© 2020 Sikhizm.

No Result
View All Result
  • Contact Us
  • Daily Hukamnama
  • Download Books
  • Home

© 2020 Sikhizm.

Welcome Back!

Login to your account below

Forgotten Password?

Create New Account!

Fill the forms below to register

All fields are required. Log In

Retrieve your password

Please enter your username or email address to reset your password.

Log In

Add New Playlist