Mahima Na Jaaney Bed
Mahima Na Jaaney Bed, Brahme Nahi Jaaney Bhed.. Mukhwak Sri Guru Arjan Dev Ji @Ang 894 of Sri Guru Granth Sahib Ji under Raga Ramkali.
Hukamnama | ਮਹਿਮਾ ਨ ਜਾਨਹਿ ਬੇਦ |
Place | Darbar Sri Harmandir Sahib Ji, Amritsar |
Ang | 894 |
Creator | Guru Arjan Dev Ji |
Raag | Ramkali |
Date CE | 23 December 2023 |
Date Nanakshahi | 08 Poh 555 |
Punjabi Translation
ਰਾਮਕਲੀ ਪੰਜਵੀਂ ਪਾਤਿਸ਼ਾਹੀ ॥ ਵੇਦ, ਵਾਹਿਗੁਰੂ ਦੀ ਵਿਸ਼ਾਲਤਾ ਨੂੰ ਨਹੀਂ ਜਾਣਦੇ ॥ ਬ੍ਰਹਿਮੇ ਉਸ ਦੇ ਭੇਤਾਂ ਨੂੰ ਅਨੁਭਵ ਨਹੀਂ ਕਰ ਸਕਦੇ ॥ ਪੰਗੰਬਰ ਉਸ ਦੇ ਓੜਕ ਨਹੀਂ ਜਾਣਦੇ ॥ ਅਨੰਤ ਹੈ ਪਰਮ ਪ੍ਰਭੂ ਵਾਹਿਗੁਰੂ ॥ ਆਪਣੀ ਅਵਸਥਾ ਨੂੰ ਉਹ ਆਪੇ ਹੀ ਜਾਣਦਾ ਹੈ ॥ ਕੇਵਲ ਸੁਣ ਸਸੁਣਾ ਕੇ ਹੀ ਹੋਰ ਉਸ ਨੂੰ ਵਰਨਣ ਕਰਦੇ ਹਨ ॥ ਠਹਿਰਾਓ ॥
ਸ਼ਿਵਜੀ ਪ੍ਰਭੂ ਦੀ ਰੀਤੀ ਨੂੰ ਨਹੀਂ ਜਾਣਦਾ ॥ ਦੇਵਤੇ ਉਸ ਨੂੰ ਖੋਜਦੇ ਭਾਲਦੇ ਹਾਰ ਹੁੱਟ ਗਏ ਹਨ ॥ ਦੇਵੀਆਂ ਉਸ ਦੇ ਰਾਜ ਨੂੰ ਨਹੀਂ ਸਮਝਦੀਆਂ ॥ ਸਾਰਿਆਂ ਦੇ ਉਤੇ ਅਦ੍ਰਿਸ਼ਟ ਸ਼੍ਰੋਮਣੀ ਸਾਹਿਬ ਹੈ ॥ ਆਪਣੀਆਂ ਖੇਡਾਂ, ਸਾਈਂ ਆਪਣੀ ਮੌਜ ਅਨੁਸਾਰ ਖੇਡਦਾ ਹੈ ॥ ਉਹ ਖੁਦ ਵਿਛੋੜਦਾ ਹੈ ਅਤੇ ਖੁਦ ਹੀ ਮਿਲਾਹਉਂਦਾ ਹੈ ॥ ਕਈ ਭਟਕਦੇ ਹਨ ਤੇ ਕਈਆਂ ਨੂੰ ਉਹ ਆਪਣੀ ਪ੍ਰੇਮ-ਮਈ ਸੇਵਾ ਅੰਦਰ ਜੋੜ ਲੈਂਦਾ ਹੈ ॥ ਆਪਣੀਆਂ ਲੀਲ੍ਹਾ, ਦੁਆਰਾ ਉਹ ਆਪਣੇ ਆਪ ਨੂੰ ਦਰਸਾਉਂਦਾ ਹੈ ॥ ਤੂੰ ਸਾਧੂਆਂ ਦੀ ਸੱਚੀ ਵਾਰਤਾ ਸ੍ਰਵਣ ਕਰ ॥ ਉਹ ਕੇਵਲ ਓਹੀ ਆਖਦੇ ਹਨ ਜਿਸ ਨੂੰ ਉਹ ਆਪਣੀਆਂ ਅੱਖਾਂ ਨਾਲ ਵੇਖਦੇ ਹਨ ॥ ਉਸ ਸਾਹਿਬ ਉਤੇ ਨੇਕੀ ਅਤੇ ਬਦੀ ਦਾ ਕੋਈ ਅਸਰ ਨਹੀਂ ਹੁੰਦਾ ॥ ਨਾਨਕ ਦਾ ਸੁਆਮੀ ਸਾਰਾ ਕੁਝ ਖੁਦ-ਬ-ਖੁਦ ਹੀ ਹੈ ॥
English Translation
Ramkali Mahala 5th ( Mahima Na Jaaney Bed )
The Lord is too great and limitless, to be evaluated by us, whose praises are not known to the Vedas or the gods like Brahma even have not known His secrets, and the incarnations of Ram or Krishna have not known the limits of the Lord, who is beyond our comprehension. (1)
The Lord knows His secrets and the system of His functioning, whereas the people talk about Him only from hearsay. (Pause - 1)
Even the gods have tired themselves out without (knowing) realizing His secrets and even (Shankar) Shiva has not known the Lord's limits. (secrets). Even the various goddesses have not known the Lord's secrets, and above all is the indescribable Lord, who is beyond our comprehension. (2)
The Lord enacts this worldly drama in His blissful mood; He lends (gives) separation to the faithless persons while uniting the Guru-minded persons (with Himself). Some persons are engrossed in whims and dual-mindedness whereas others are engaged in the Lord's worship. The Lord Himself has enacted the worldly drama and then makes it known to the whole world. (3)
O Brother! Let us hear the true story of the holy saints, who speak only whatever they have seen themselves with their eyes. O Nanak! There is no difference between virtuous and sinful actions for Him as the Lord is everything (by Himself), who is controlling everything with no other equal in power. (4-25-36)
Hindi Translation
रामकली महला ५ ॥ महिमा न जानहि बेद ॥ ब्रहमे नही जानहि भेद ॥ अवतार न जानहि अंतु ॥ परमेसरु पारब्रहम बेअंतु ॥१॥ अपनी गति आपि जानै ॥ सुणि सुणि अवर वखानै ॥१॥ रहाउ ॥ संकरा नही जानहि भेव ॥ खोजत हारे देव ॥ देवीआ नही जानै मरम ॥ सभ ऊपरि अलख पारब्रहम ॥२॥ अपनै रंगि करता केल ॥ आपि बिछोरै आपे मेल ॥ इकि भरमे इकि भगती लाए ॥ अपणा कीआ आपि जणाए ॥३॥ संतन की सुणि साची साखी ॥ सो बोलहि जो पेखहि आखी ॥ नही लेपु तिसु पुंनि न पापि ॥ नानक का प्रभु आपे आपि ॥४॥२५॥३६॥
रामकली महला ५ ॥ ( Mahima Na Jaaney Bed ) उसकी महिमा वेद भी नहीं जानते, ब्रह्मा भी उसका भेद नहीं जानता, बड़े-बड़े अवतार भी उसका अन्त नहीं जानते, चूंकि परब्रहा-परमेश्वर बेअंत है॥ १॥ वह अपनी गति स्वयं ही जानता है, सुन-सुनकर अन्य लोग उसका बखान करते हैं।॥ १॥ रहाउ ॥
शिवशंकर उसका भेद नहीं जानता, खोजते-खोजते बड़े-बड़े देवता भी हार गए। देवियाँ भी उसका मर्म नहीं जानती क्योकि सबसे ऊपर अदृष्ट परब्रहा है॥ २॥ वह अपने रंग में स्वयं ही लीला करता है, वह स्वयं ही किसी को बिछोड़ देता है और किसी को मिला लेता है। उसकी मर्जी से कुछ जीव भटकते रहते हैं और किसी को उसने भक्ति में लगाया हुआ है। वह अपनी जगत्-लीला को स्वयं ही जानता है॥ ३॥ संतों की सच्ची शिक्षा सुनो, वे वही बोलते हैं, जो अपनी आँखों से देखते हैं। उसे पाप-पुण्य का कोई लेप नहीं लगता, नानक का प्रभु स्वयंभू है ॥४॥ २५॥ ३६॥