Jithe Jaye Bahe Mera Satguru
Jithe Jaye Bahe Mera Satguru, So Thaan Suhava Ram Raaje; is pious Shabad from Guru Granth Sahib Ji Ang 450 documented under Raga Asa and Ang 310 under Raag Gauri, creation of Sri Guru Ramdas Ji.
Gurbani Lyrics | Jithe Jaye Bahe Mera Satguru |
Singer | Bhai Joginder Singh Riar |
Album | Ghar Sukh Vaseya Bahar Sukh Paya |
Lyrics | Guru Ram Das Ji |
SGGS Ang | 450, 310 |
Translation | Punjabi, English, Hindi |
Transliteration | Punjabi, English, Hindi |
Music Label | Sarab Sanjhi Gurbani |
Lyrics in English
Jithe Jaye Bahe Mera Satguru, So Thaan Suhava Ram Raje
Jithe Jaye Bahe Mera Satguru, So Thaan Suhava Ram Raje
Gursikhi So Thaan Bhailya
Gursikhi So Thaan Bhailya Lai Dhoor Mukh Lawa
Dhoor Mukh Lawa
Jithe Jaye Bahe Mera Satguru, So Thaan Suhava Ram Raje x2
Gursikha Ki Ghaal Thaae Payi
Gursikha Ki Ghaal Thaae Payi, Jin Har Naam Dhiaava
Naam Dhiaava
Jithe Jaye Bahe Mera Satguru, So Thaan Suhava Ram Raje x2
Jin Nanak Satgur Poojya
Jin Nanak Satgur Poojya Tin Har Pooj Karaava
Pooj Karaava
Jithe Jaye Bahe Mera Satguru, So Thaan Suhava Ram Raje x2
Sa Dharti Bhayi Hariawali
Sa Dharti Bhayi Hariawali, Jithe Mera Satgur Baitha Aaye
Jithe Mera Satgur Baitha Aaye
Se Jant Bhaye Hariawale
Se Jant Bhaye Hariawale Jini, Mera Satgur Dekhya Jaye
Jini Mera Satgur Dekhya Jaye
Sa Dharti Bhayi Hariawali
Sa Dharti Bhayi Hariawali Jithe Mera Satgur Baitha Aaye
Jithe Mera Satgur Baitha Aaye
Dhan Dhan Pita Dhan Dhan Kul,
Dhan Dhan Pita Dhan Dhan Kul, Dhan Dhan Su Janani Jin Gur Jania Maaye
Dhan Dhan Su Janani Jin Gur Jania Maaye
Sa Dharti Bhayi Hariawali
Sa Dharti Bhayi Hariawali Jithe Mera Satgur Baitha Aaye
Jithe Mera Satgur Baitha Aaye
Dhan Dhan Guru Jin Naam Aradheya
Dhan Dhan Guru Jin Naam Aradheya
Aap Tareya Jini Ditha Tina Laye Chhadaaye
Aap Tareya Jini Ditha Tina Laye Chhadaaye
Har Satgur Meloh Daya Kar
Har Satgur Meloh Daya Kar, Jan Nanak Dhovei Paaye
Jan Nanak Dhovei Paaye
Sa Dharti Bhayi Hariawali Sa Dharti Bhayi Hariawali
Jithe Mera Satgur Baitha Aaye
Jithe Mera Satgur Baitha Aaye
Jithe Jaaye Bahe Mera Satguru
Jithe Jaye Bahe Mera Satguru,
So Thaan Suhava Ram Raje
So Thaan Suhava Ram Raje
Bole So Nihal, Sat Sri Akaal
Lyrics in Punjabi
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥
ਗੁਰਸਿਖੀਂ ਸੋ ਥਾਨੁ ਭਾਲਿਆ
ਗੁਰਸਿਖੀਂ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥
ਧੂਰਿ ਮੁਖਿ ਲਾਵਾ ॥
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ x2
ਗੁਰਸਿਖਾ ਕੀ ਘਾਲ ਥਾਇ ਪਈ
ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥
ਨਾਮੁ ਧਿਆਵਾ ॥
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ x2
ਜਿਨੑ ਨਾਨਕੁ ਸਤਿਗੁਰੁ ਪੂਜਿਆ
ਜਿਨੑ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥
ਪੂਜ ਕਰਾਵਾ ॥੨॥
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ x2
ਸਾ ਧਰਤੀ ਭਈ ਹਰੀਆਵਲੀ
ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥
ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥
ਸੇ ਜੰਤ ਭਏ ਹਰੀਆਵਲੇ
ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥
ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥
ਸਾ ਧਰਤੀ ਭਈ ਹਰੀਆਵਲੀ
ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥
ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥
ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ
ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥
ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥
ਸਾ ਧਰਤੀ ਭਈ ਹਰੀਆਵਲੀ
ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥
ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥
ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ
ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ
ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ॥
ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ॥
ਹਰਿ ਸਤਿਗੁਰੁ ਮੇਲਹੁ ਦਇਆ ਕਰਿ
ਹਰਿ ਸਤਿਗੁਰੁ ਮੇਲਹੁ ਦਇਆ ਕਰਿ ਜਨੁ ਨਾਨਕੁ ਧੋਵੈ ਪਾਇ ॥
ਜਨੁ ਨਾਨਕੁ ਧੋਵੈ ਪਾਇ ॥
ਸਾ ਧਰਤੀ ਭਈ ਹਰੀਆਵਲੀ ਸਾ ਧਰਤੀ ਭਈ ਹਰੀਆਵਲੀ
ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥
ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਜਿਥੈ ਜਾਇ ਬਹੈ ਮੇਰਾ ਸਤਿਗੁਰੂ
ਸੋ ਥਾਨੁ ਸੁਹਾਵਾ ਰਾਮ ਰਾਜੇ ॥ ਸੋ ਥਾਨੁ ਸੁਹਾਵਾ ਰਾਮ ਰਾਜੇ ॥
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
Lyrics in Hindi
जिथे जाए बहे मेरा सतगुरु, सो थान सुहावा राम राजे
जिथे जाए बहे मेरा सतगुरु, सो थान सुहावा राम राजे
गुरसिखी सो थान भालेया
गुरसिखी सो थान भालेया लै धूर मुख लावा
धूर मुख लावा
जिथे जाए बहे मेरा सतगुरु, सो थान सुहावा राम राजे x2
गुरसिखां की घाल थाये पई
गुरसिखां की घाल थाये पई, जिन हर नाम ध्यावा
नाम ध्यावा
जिथे जाए बहे मेरा सतगुरु, सो थान सुहावा राम राजे x2
जिन नानक सतगुर पूजया
जिन नानक सतगुर पूजया तिन हर पूज करावा
पूज करावा
जिथे जाए बहे मेरा सतगुरु, सो थान सुहावा राम राजे x2
सा धरती भई हरियावली
सा धरती भई हरियावली, जिथे मेरा सतगुरु बैठा आए
जिथे मेरा सतगुरु बैठा आए
से जंत भए हरियावले
से जंत भए हरियावले, जिनी मेरा सतगुर देखया जाए
जिनी मेरा सतगुर देखया जाए
सा धरती भई हरियावली
सा धरती भई हरियावली जिथे मेरा सतगुरु बैठा आए
जिथे मेरा सतगुरु बैठा आए
धन धन पिता माता धन कुल,
धन धन पिता माता धन कुल, धन धन सु जननी जिन गुर जणेया माये
धन धन सु जननी जिन गुर जणेया माये
सा धरती भई हरियावली
सा धरती भई हरियावली जिथे मेरा सतगुरु बैठा आए
जिथे मेरा सतगुरु बैठा आए
धन धन गुरु जिन नाम आराधेया
धन धन गुरु जिन नाम आराधेया
आप तरेया जिनी डिठा तिना लये छडाए
आप तरेया जिनी डिठा तिना लये छडाए
हर सतगुर मेलो दया कर
हर सतगुर मेलो दया कर, जन नानक धोवै पाए
जन नानक धोवै पाए
सा धरती भई हरियावली सा धरती भई हरियावली
जिथे मेरा सतगुरु बैठा आए
जिथे मेरा सतगुरु बैठा आए
जिथे जाए बहे मेरा सतगुरु, जिथे जाए बहे मेरा सतगुरु
सो थान सुहावा राम राजे, सो थान सुहावा राम राजे
बोले सो निहाल, सत श्री अकाल
Translations of Jithe Jaye Bahe.. in Punjabi, English, Hindi
This Shabad is composed of two stanzas, both authored by 4th Guru Ram Das Ji Maharaj. First stanza 'JIthe Jaye Bahe... Pooj Krava' is in Raga Asa @Page 450 while the part 'Sa Dharti Bhayi Hariawali' is @Ang 310 under Raga Gauri.
Punjabi Translation | (ਹੇ ਭਾਈ!) ਜਿਸ ਥਾਂ ਤੇ ਪਿਆਰਾ ਗੁਰੂ ਜਾ ਬੈਠਦਾ ਹੈ (ਗੁਰ-ਸਿੱਖਾਂ ਵਾਸਤੇ) ਉਹ ਥਾਂ ਸੋਹਣਾ ਬਣ ਜਾਂਦਾ ਹੈ। ਗੁਰਸਿੱਖ ਉਸ ਥਾਂ ਨੂੰ ਲੱਭ ਲੈਂਦੇ ਹਨ, ਤੇ ਉਸ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾ ਲੈਂਦੇ ਹਨ। ਜੇਹੜੇ ਗੁਰਸਿੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹਨਾਂ ਦੀ (ਗੁਰ-ਅਸਥਾਨ ਭਾਲਣ ਦੀ) ਮੇਹਨਤ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦੀ ਹੈ। ਨਾਨਕ (ਆਖਦਾ ਹੈ–) ਜੇਹੜੇ ਮਨੁੱਖ (ਆਪਣੇ ਹਿਰਦੇ ਵਿਚ) ਗੁਰੂ ਦਾ ਆਦਰ-ਸਤਕਾਰ ਬਿਠਾਂਦੇ ਹਨ, ਪਰਮਾਤਮਾ (ਜਗਤ ਵਿਚ ਉਹਨਾਂ ਦਾ) ਆਦਰ ਕਰਾਂਦਾ ਹੈ।2। [Ang 450] ਜਿਸੁ ਭੋਏਂ ਤੇ ਪਿਆਰਾ ਸਤਿਗੁਰੂ ਆ ਕੇ ਬੈਠਾ ਹੈ, ਉਹ ਭੋਏਂ ਹਰੀ-ਭਰੀ ਹੋ ਗਈ ਹੈ। ਉਹ ਜੀਵ ਹਰੇ ਹੋ ਗਏ ਹਨ (ਭਾਵ, ਉਹਨਾਂ ਮਨੁੱਖਾਂ ਦੇ ਹਿਰਦੇ ਖਿੜ ਆਏ ਹਨ) ਜਿਨ੍ਹਾਂ ਜਾ ਕੇ ਪਿਆਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ। ਹੇ ਮਾਂ! ਉਹ ਪਿਉ ਭਾਗਾਂ ਵਾਲਾ ਹੈ, ਉਹ ਕੁਲ ਭਾਗਾਂ ਵਾਲੀ ਹੈ ਜਿਸ ਨੇ ਸਤਿਗੁਰੂ ਜਣਿਆ ਹੈ। ਉਹ ਸਤਿਗੁਰੂ ਧੰਨ ਹੈ ਜਿਸ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ; (ਨਾਮ ਸਿਮਰ ਕੇ) ਆਪ ਤਰਿਆ ਹੈ ਤੇ ਜਿਨ੍ਹਾਂ ਉਸ ਦਾ ਦਰਸ਼ਨ ਕੀਤਾ ਉਹਨਾਂ ਨੂੰ ਭੀ (ਵਿਕਾਰਾਂ ਤੋਂ) ਛੁਡਾ ਲੈਂਦਾ ਹੈ। ਹੇ ਹਰੀ! ਮਿਹਰ ਕਰ ਕੇ ਮੈਨੂੰ ਭੀ (ਅਜੇਹਾ) ਸਤਿਗੁਰੂ ਮਿਲਾਵੋ, ਦਾਸ ਨਾਨਕ ਉਸ ਦੇ ਪੈਰ ਧੋਵੇ।2। [Ang 310] |
---|---|
Hindi Translation | जहाँ भी जाकर मेरा सच्चा गुरु विराजमान होता है, वह स्थान अति सुन्दर है। गुरु-सिक्ख उस स्थान को ढूंढ लेते हैं और उसकी धूलि लेकर अपने माथे पर लगाते हैं। जो गुरु के सिक्ख हरि-नाम का ध्यान करते हैं, उनकी सेवा सफल हो जाती है। हे नानक ! जिन्होंने सतिगुरु की पूजा की है, प्रभु उनकी पूजा दुनिया से करवाता है॥ २॥ [Page 450] जिस धरती पर मेरा सतिगुरु आकर बैठा है, वह धरती समृद्ध हो गई है। वे लोग भी कृतार्थ हो चुके हैं, जिन्होंने मेरे सतिगुरु के जाकर दर्शन प्राप्त किए हैं। हे माँ! वह पिता बड़ा भाग्यशाली है, वह कुल भी भाग्यवान है, वह माँ बड़ी भाग्यवान है, जिसने गुरु को जन्म दिया है। वह गुरु धन्य-धन्य है, जिसने भगवान के नाम की आराधना की है। यह स्वयं भी भवसागर से पार हुए हैं और जिन्होंने गुरु के दर्शन किए हैं, उन्हें भी गुरु ने भवसागर से मुक्त करवा दिया है। हे हरि ! दया करके मुझे (ऐसे) गुरु से मिला दे, चूंकि नानक उनके चरण जल से घोए॥ २॥ [Page 310] |
English Translation | O, True Master! The place, where my True Guru resides or in the heart where He is inculcated, becomes all the more beautiful and the Guru's Sikhs make all efforts to locate that place so that they could place the dust of that holy place on their foreheads. The Guru-minded persons, who have recited the Lord's True Name have thus made their service of the Lord and this life successful and worthwhile. O Nanak! The Lord makes the whole world bow at the lotus feet of those Guru-minded persons, who have served the Guru. [Page 450] The place, visited by my True Guru, has also become fertile and beautiful where my Guru had set His lotus feet once, and the holy saints, who have seen my Guru personally, have also become prosperous with joy. Oh, my friend! The father is praiseworthy the whole family (clan) is blessed, and the mother in fact, who gave birth to such a Guru, deserves all our praise and approbation. Then blessed is the Guru, who has recited Lord's. True Name, and crossed this ocean of life Himself and all those persons who attained salvation by having a glimpse of the Guru. O Nanak! May I seek the union with such a Guru through the Lord's grace so that I may wash the Guru's lotus feet myself? [Page 310] |