Maai Jo Prabh Ke Gunn Gaavai

Maai Jo Prabh Ke Gunn Gaavai

Hukamnama Darbar Sahib, Amritsar: Maai Jo Prabh Ke Gunn Gaavai, Safal Aaya Jeevan Fal Taa Ko, Paarbrahm Liv Laavai; [Raag Devgandhari, Mahalla 5th, Guru Arjan Dev Ji, Ang 531]

Hukamnama ਮਾਈ ਜੋ ਪ੍ਰਭ ਕੇ ਗੁਨ ਗਾਵੈ
Place Darbar Sri Harmandir Sahib Ji, Amritsar
Ang 531
Creator Guru Arjan Dev Ji
Raag Devgandhari
Date CE May 28, 2022
Date Nanakshahi Jeth 15, 554
Format JPEG, PDF, Text
Translations Punjabi, English, Hindi
Transliterations English, Hindi

ਮਾਈ ਜੋ ਪ੍ਰਭ ਕੇ ਗੁਨ ਗਾਵੈ

ਅੱਜ ਦਾ ਹੁਕਮਨਾਮਾ, ਦਰਬਾਰ ਸਾਹਿਬ ਅੰਮ੍ਰਿਤਸਰ
ਦੇਵਗੰਧਾਰੀ ੫ ॥ ਮਾਈ ਜੋ ਪ੍ਰਭ ਕੇ ਗੁਨ ਗਾਵੈ ॥ ਸਫਲ ਆਇਆ ਜੀਵਨ ਫਲੁ ਤਾ ਕੋ ਪਾਰਬ੍ਰਹਮ ਲਿਵ ਲਾਵੈ ॥੧॥ ਰਹਾਉ ॥ ਸੁੰਦਰੁ ਸੁਘੜੁ ਸੂਰੁ ਸੋ ਬੇਤਾ ਜੋ ਸਾਧੂ ਸੰਗੁ ਪਾਵੈ ॥ ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ ॥੧॥ ਪੂਰਨ ਬ੍ਰਹਮੁ ਰਵਿਆ ਮਨ ਤਨ ਮਹਿ ਆਨ ਨ ਦ੍ਰਿਸਟੀ ਆਵੈ ॥ ਨਰਕ ਰੋਗ ਨਹੀ ਹੋਵਤ ਜਨ ਸੰਗਿ ਨਾਨਕ ਜਿਸੁ ਲੜਿ ਲਾਵੈ ॥੨॥੧੪॥

Hukamnama Translation

Devgandhari 5
Mother! He who lauds the Lord
His coming to the world is fruitful; he remains attuned to God (1) Refrain
He is beautiful, accomplished, heroic, and enlightened,
In the company of the holy who takes part.
He chants the Lord’s Name from his tongue
No more is he in transmigration cast. (1)
He has the Supreme Preceptor prevail in his body and mind,
Never has he anyone else sought.
He has not inflicted the torture of hell,
Says Nanak, who has His apron caught. (2) 14

Download Hukamnama PDF

Download PDF

Explained in English

Devgandhari · 5 ( Maai Jo Prabh Ke Gunn Gaavai )

O, Mother! The person, who sings the praises of the Lord and concentrates on the remembrance of the Lord, makes a success of this human life and gets the reward of this life. (in the form of salvation) (Pause-I)

The person, who gets into the company of holy saints, is truly beautiful, clever, brave, and learned. He further purifies his tongue by reciting the Lord’s True Name with it, thus saving himself from the torture of going through the cycle of births and deaths. (1)

O, Nanak! Such a Guru-minded person does not perceive any other power (gods) except the Lord and remains immersed in the perfect Lord both in body and spirit (mind).

Then such a Guru-minded person merges with the Lord, as the Lord accepts such a person into His fold through the company of holy saints, dispelling all his fear-complex (about death) and sufferings. (2-14)

Punjabi Translation

( Maai Jo Prabh Ke Gunn Gaavai )

 ਹੇ ਮਾਂ! ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਪ੍ਰੇਮ ਬਣਾਈ ਰੱਖਦਾ ਹੈ, ਉਸ ਦਾ ਜਗਤ ਵਿਚ ਆਉਣਾ ਕਾਮਯਾਬ ਹੋ ਜਾਂਦਾ ਹੈ, ਉਸ ਨੂੰ ਜ਼ਿੰਦਗੀ ਦਾ ਫਲ ਮਿਲ ਜਾਂਦਾ ਹੈ।੧।ਰਹਾਉ।

ਹੇ ਮਾਂ! ਜੇਹੜਾ ਮਨੁੱਖ ਗੁਰੂ ਦਾ ਸਾਥ ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਸੁਚੱਜਾ ਸੂਰਮਾ ਬਣ ਜਾਂਦਾ ਹੈ, ਉਹ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਤੇ, ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ।੧।

ਹੇ ਨਾਨਕ! ਆਖ-) ਜਿਸ ਮਨੁੱਖ ਨੂੰ ਪਰਮਾਤਮਾ ਸੰਤ ਜਨਾਂ ਦੇ ਲੜ ਲਾ ਦੇਂਦਾ ਹੈ, ਉਸ ਨੂੰ ਸੰਤ ਜਨਾਂ ਦੀ ਸੰਗਤਿ ਵਿਚ ਨਰਕ ਤੇ ਰੋਗ ਨਹੀਂ ਵਿਆਪਦੇ, ਸਰਬ-ਵਿਆਪਕ ਪ੍ਰਭੂ ਹਰ ਵੇਲੇ ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ, ਪ੍ਰਭੂ ਤੋਂ ਬਿਨਾ ਉਸ ਨੂੰ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ।੨।੧੪।

Hukamnama in Hindi

देवगंधारी ५ ॥ माई जो प्रभ के गुन गावै ॥ सफल आइआ जीवन फलु ता को पारब्रहम लिव लावै ॥१॥ रहाउ॥ सुंदरु सुघड़ु सूरु सो बेता जो साधू संगु पावै ॥ नामु उचारु करे हरि रसना बहुड़ि न जोनी धावै ॥१॥ पूरन ब्रहमु रविआ मन तन महि आन न द्रिसटी आवै ॥ नरक रोग नही होवत जन संगि नानक जिसु लड़ि लावै ॥२॥१४॥

Hukamnama meaning in Hindi

( Maai Jo Prabh Ke Gunn Gaavai )

देवगंधारी ५ ॥ हे माँ! जो व्यक्ति प्रभु के गुण गाता है, उसका दुनिया में जन्म लेना सफल है,उसे जीवन का फल प्राप्त हो जाता है और वह परब्रह्म में लगन लगाता है॥ १॥ रहाउ॥

जो व्यक्ति साधसंगत प्राप्त करता है, वह सुन्दर, बुद्धिमान, शूरवीर तथा ज्ञानवान है। अपनी रसना से वह हरि के नाम को उच्चरित करता है तथा दोबारा योनियों में नहीं भटकता ॥ १॥

उसके मन एवं तन में पूर्ण ब्रहा बसा रहता है और उसके अलावा उसे कोई दिखाई नहीं देता। हे नानक ! जिसे प्रभु अपने साथ मिला लेता है, उसे संतजनों की संगति करने से नरक का रोग नहीं लगता ॥ २॥ १४॥

Relevant Entries

Next Post

Leave a Reply

Your email address will not be published. Required fields are marked *

Today's Hukamnama

Recent Hukamnamas

Recent Downloads