Jap Gobind Gopal Lal

Jap Gobind Gopal Lal

Jap Gobind Gopal Lal, Ram Naam Simar Tu, Jeevah Phir Na Khayi Mahakaal. Bani Sri Guru Arjan Dev Ji documented on Ang 885 – 886 of Sri Guru Granth Sahib Ji Maharaj under Raga Ramkali.

Hukamnamaਜਪਿ ਗੋਬਿੰਦੁ ਗੋਪਾਲ ਲਾਲੁ
PlaceDarbar Sri Harmandir Sahib Ji, Amritsar
Ang885
CreatorGuru Arjan Dev Ji
RaagRamkali
Date CESeptember 18, 2023
Date Nanakshahi2 Assu, 555
FormatJPEG, PDF, Text
TranslationsEnglish, Hindi, Punjabi
TransliterationsEnglish, Hindi
Hukamnama Darbar Sahib, Amritsar
ਰਾਮਕਲੀ ਮਹਲਾ ੫ ॥ ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥੧॥ ਰਹਾਉ ॥ ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ ॥ ਬਡੈ ਭਾਗਿ ਸਾਧਸੰਗੁ ਪਾਇਓ ॥੧॥ ਬਿਨੁ ਗੁਰ ਪੂਰੇ ਨਾਹੀ ਉਧਾਰੁ ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥੨॥੧੧॥

Punjabi Translation

ਹੇ ਭਾਈ! ( Jap Gobind Gopal Lal ) ਗੋਬਿੰਦ (ਦਾ ਨਾਮ) ਜਪਿਆ ਕਰ, ਸੋਹਣੇ ਗੋਪਾਲ ਦਾ ਨਾਮ ਜਪਿਆ ਕਰ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜਿਉਂ ਜਿਉਂ ਨਾਮ ਸਿਮਰੇਂਗਾ) ਤੈਨੂੰ ਉੱਚਾ ਆਤਮਕ ਜੀਵਨ ਮਿਲਿਆ ਰਹੇਗਾ। ਭਿਆਨਕ ਆਤਮਕ ਮੌਤ (ਤੇਰੇ ਆਤਮਕ ਜੀਵਨ ਨੂੰ) ਫਿਰ ਕਦੇ ਮੁਕਾ ਨਹੀਂ ਸਕੇਗੀ।੧।ਰਹਾਉ।

ਹੇ ਭਾਈ! ਅਨੇਕਾਂ ਕਿਸਮਾਂ ਦੇ) ਕ੍ਰੋੜਾਂ ਜਨਮਾਂ ਵਿਚ ਭਟਕ ਕੇ (ਹੁਣ ਤੂੰ ਮਨੁੱਖਾ ਜਨਮ ਵਿਚ) ਆਇਆ ਹੈਂ, (ਤੇ, ਇਥੇ) ਵੱਡੀ ਕਿਸਮਤ ਨਾਲ (ਤੈਨੂੰ) ਗੁਰੂ ਦਾ ਸਾਥ ਮਿਲ ਗਿਆ ਹੈ।੧।

ਹੇ ਭਾਈ! ਨਾਨਕ (ਤੈਨੂੰ) ਇਹ ਵਿਚਾਰ ਦੀ ਗੱਲ ਦੱਸਦਾ ਹੈ-ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਅਨੇਕਾਂ ਜੂਨਾਂ ਤੋਂ) ਪਾਰ-ਉਤਾਰਾ ਨਹੀਂ ਹੋ ਸਕਦਾ।੨।੧੧।

English Transliteration

Raamakalee Mehalaa 5 || Jap Gobind Gopal Lal || Raam Naam Simar Thoo Jeevehi Fir N Khaaee Mehaa Kaal ||1|| Rehaao || Kott Janam Bhram Bhram Bhram Aaeiou || Baddai Bhaag Saadhhasang Paaeiou ||1|| Bin Gur Poorae Naahee Oudhhaar || Baabaa Naanak Aakhai Eaehu Beechaar ||2||11||

English Translation

Ramkali 5th Guru.

O Man, meditate thou on thy Beloved Lord Master. Contemplating the Lord’s Name, thou shalt remain alive and the great death shall not again devour thee. Pause.
Thou hast come, wandering, wandering, wandering in millions of births. Through the greatest good destiny. the society of saints is obtained. Without the Perfect Guru, the mortal is emancipated not. Oh man, this is what Nanak says after due deliberation.

Download Hukmannama PDF

Download PDF

Hukamnama in Hindi

रामकली महला ५ ॥ जप गोबिंद गोपाल लाल ॥ राम नाम सिमर तू जीवहि फिर न खाई महा काल ॥१॥ रहाउ ॥ कोट जनम भ्रम भ्रम भ्रम आयो ॥ बडै भाग साधसंग पायो ॥१॥ बिन गुर पूरे नाही उधार ॥ बाबा नानक आखै एहु बीचार ॥२॥११॥

Hukamnama meaning in Hindi

हे भाई ! ( Jap Gobind Gopal Lal ) प्यारे गोविन्द गोपाल का जाप करो। राम नाम का भजन करने से तू जीवन पाता रहेगा और फिर महाकाल भी तुझे ग्रास नहीं बनाएगा ॥ १॥ रहाउ॥ करोड़ों जन्म भटक-भटक तू मानव-योनि में आया है तथा अहोभाग्य से ही संतों की संगति प्राप्त हुई है॥ १॥ पूर्ण गुरु के बिना किसी का उद्धार नहीं होता बाबा नानक तुझे यही विचार बताता है ॥ २॥ ११॥

Next Post

Leave a Reply

Your email address will not be published. Required fields are marked *