Deho Sandesro Kahiao Priy Kahiao

Hukamnama Darbar Sahib

Mukhwak Sachkhand Sri Harmandir Sahib: Deho Sandesro Kahiao Priy Kahiao; Raag Jaitsari Sri Guru Arjan Dev Ji, Ang 700 Sri Guru Granth Sahib.

Hukamnama ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥
Place Darbar Sri Harmandir Sahib Ji, Amritsar
Ang 700
Creator Guru Arjan Dev Ji
Raag Jaitsari
Date CE June 18, 2022
Date Nanakshahi Harh 4, 553
Format JPEG, PDF, Text
Translations Punjabi, English, Hindi
Transliterations Hindi
ਅੱਜ ਦਾ ਹੁਕਮਨਾਮਾ, ਦਰਬਾਰ ਸਾਹਿਬ ਅੰਮ੍ਰਿਤਸਰ
ਜੈਤਸਰੀ ਮਹਲਾ ੫ ਘਰੁ ੩ ਦੁਪਦੇ    ੴ ਸਤਿਗੁਰ ਪ੍ਰਸਾਦਿ ॥ ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥ ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥ ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥੧॥ ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥ ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥

English Translation

Jaitsari Mahala 5 Ghar 3 Dupade Lk Onkar Satgur Prasad

( Deho Sandesro Kehiou Pir Kahiou )

“By the Grace of the Lord-sublime, Truth personified & attainable through the Guru’s guidance.”

O, learned (faithful) friends! Pray give me the message of the beloved Lord yourselves and let me hear the exact message as I am fed up and astonished by hearing all sorts of stories from others. (Pause -1)

Some people say that the Lord resides outside all of us(away from us) whereas some others have said that the Lord abides within O, faithful friends! Pray explain me with full faith and confidence about the Lord, as we cannot perceive any form, hue, or any symbol of the Lord. (1)

O, Nanak! The Lord, who abides all over the place including jungles, various beings, and remains quite distinct from the seen raw world is supposed to abide within the holy saints. O, Worldly people! Listen to me that Lord abides at the tongue (in the hearts) of the saints and whatever they say comes out to be true. (2- 1- 2)

Punjabi Translation

( Deho Sandesro Kehiou Pir Kahiou ) ਹੇ ਸੁਹਾਗਵਤੀ ਸਹੇਲੀਹੋ! ਹੇ ਗੁਰ-ਸਿੱਖੋ!) ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਹੋ, ਦੱਸੋ। ਮੈਂ (ਉਸ ਪਿਆਰੇ ਦੀ ਬਾਬਤ) ਕਈ ਕਿਸਮਾਂ (ਦੀਆਂ ਗੱਲਾਂ) ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ।੧।ਰਹਾਉ।

ਕੋਈ ਆਖਦਾ ਹੈ, ਉਹ ਸਭਨਾਂ ਤੋਂ ਬਾਹਰ ਹੀ ਵੱਸਦਾ ਹੈ, ਕੋਈ ਆਖਦਾ ਹੈ, ਉਹ ਸਭਨਾਂ ਦੇ ਵਿੱਚ ਵੱਸਦਾ ਹੈ। ਉਸ ਦਾ ਰੰਗ ਨਹੀਂ ਦਿੱਸਦਾ, ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ। ਹੇ ਸੁਗਾਗਣੋ! ਤੁਸੀ ਮੈਨੂੰ ਸੱਚੀ ਗੱਲ ਸਮਝਾਓ।੧।

ਨਾਨਕ ਆਖਦਾ ਹੈ-ਹੇ ਲੋਕੋ! ਸੁਣੋ। ਉਹ ਪਰਮਾਤਮਾ ਸਾਰਿਆਂ ਵਿਚ ਨਿਵਾਸ ਰੱਖਣ ਵਾਲਾ ਹੈ, ਹਰੇਕ ਸਰੀਰ ਵਿਚ ਵੱਸਣ ਵਾਲਾ ਹੈ (ਫਿਰ ਭੀ, ਉਸ ਨੂੰ ਮਾਇਆ ਦਾ) ਰਤਾ ਭੀ ਲੇਪ ਨਹੀਂ ਹੈ। ਉਹ ਪ੍ਰਭੂ ਸੰਤ ਜਨਾਂ ਦੀ ਜੀਭ ਉਤੇ ਵੱਸਦਾ ਹੈ (ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ) ।੨।੧।੨।

Download Hukamnama PDF

Download PDF

Hindi Translation

Hukamnama in Hindi

जैतसरी महला ५ घरु ३ दुपदे ੴ सतिगुर प्रसाद ॥ देहो संदेसरो कहीऔ प्रिअ कहीऔ ॥ बिसमु भई मै बहु बिधि सुनते कहहु सुहागन सहीऔ॥१॥ रहाओ ॥ को कहतो सभ बाहर बाहर को कहतो सभ महीऔ ॥ बरन न दीसै चिहन न लखीऐ सुहागन सात बुझहीऔ ॥१॥ सरब निवासी घट घट वासी लेप नही अलपहीऔ ॥ नानक कहत सुनह रे लोगा संत रसन को बसहीऔ ॥२॥१॥२॥

( Deho Sandesro Kehiou Pir Kahiou )

जैतसरी महला ५ घर ३ दुपदे ईश्वर एक है, जिसे सतगुरु की कृपा से पाया जा सकता है। हे सत्संगी सुहागिन सखियो ! मुझे मेरे प्रियतम-परमेश्वर का सन्देश दो, उस प्रिय के बारे में कुछ तो बताओ। उसके बारे में अनेक प्रकार की बातें सुनकर मैं आश्चर्यचकित हो गई हूँ ॥ १॥ रहाउ ॥

कोई कहता है कि वह शरीर से बाहर ही रहता है और कोई कहता है कि वह सबमें समाया हुआ है। उसका कोई वर्ण दिखाई नहीं देता और कोई चिन्ह भी दिखाई नहीं देता, हे सुहागिनो ! मुझे सत्य बतलाओ॥ १॥

वह परमेश्वर सब में निवास कर रहा है, प्रत्येक शरीर में वे वास करने वाला है, वह माया से निर्लिप्त है और उस पर जीवों के शुभाशुभ कर्मों का कोई दोष नहीं लगता। नानक कहते हैं कि हे लोगो ! ध्यानपूर्वक सुनो, मेरा परमेश्वर तो संतजनों की रसना पर निवास कर रहा है॥ २ ॥ १ ॥ २ ॥

Relevant Entries

Next Post

Leave a Reply

Your email address will not be published. Required fields are marked *

Today's Hukamnama

Recent Hukamnamas

Recent Downloads