Baisakhi 2023 Wishes
Vaisakhi 2023 Wishes: As we celebrate Vaisakhi in 2023, we extend our warmest wishes to all of humanity. May this auspicious festival bring happiness, peace, and prosperity to every corner of the world.
Festival | Vaisakhi |
Date | 14th April 2023 |
Day | Friday |
File Format | PNG |
Size | 584 KB |
Resolution | 2556×3582 |
Vaisakhi is celebrated on the 14th of April annually. The festival coincides with many other new year festivals celebrated in other regions of the Indian Subcontinent.
Vaisakhi has marked the spring harvest for centuries, and Punjabi farmers have celebrated this festival with community gatherings and fairs. Onward 1699, it became more meaningful for the entire Sikh Community as it marks the Birth of Khalsa.
ਅਸੂ ਵਿੱਚ ਗੱਡੀ ਹੋਈ ਕਣਕ ਜਦ ਸੁਨਹਿਰੀ ਲਹਿਰ ਮਾਰਨ ਲਗ ਜਾਂਦੀ ਹੈ ਕਣਕ ਦੇ ਸਿੱਟੇ ਦਾਣਿਆਂ ਦੇ ਭਾਰ ਨਾਲ ਲਮਕਣ ਪੈਂਦੇ ਹਨ ਤਾਂ ਆਪਣਾ ਆਪਾ ਕਿਸਾਨ ਲਈ ਕੁਰਬਾਨ ਕਰਨ ਲਈ ਤਿਆਰ ਮੰਨੇ ਜਾਂਦੇ ਹਨ । ਸਦੀਆਂ ਤੋਂ ਚਲੀ ਆਈ ਪਰੰਪਰਾ ਅਨੁਸਾਰ ਕਿਰਸਾਨ ਕਣਕ ਦੀ ਫਸਲ ਦੀ ਸਾਂਭ ਸੰਭਾਲ ਵਿਚ ਜੁਟ ਜਾਂਦਾ ਹੈ।
ਅੱਤ ਦੀ ਗਰਮੀ ਵਿਚ ਬੜੀ ਕਰੜੀ ਮਸ਼ਕੱਤ ਕਰਕੇ ਹਾੜੀ ਦੀ ਫਸਲ ਸਾਂਭਦਾ, ਆੜ੍ਹਤੀਆਂ ਦੇ ਕਰਜੇ ਲਾਹੁੰਦਾ, ਸਾਲ ਭਰ ਟੱਬਰ ਪਾਲਣ ਲਈ ਕਣਕ ਦੀਆਂ ਕੋਠੀਆਂ ਭਰਦਾ, ਅਤੇ ਪਸ਼ੂਆਂ ਲਈ ਤੁੜੀ ਵਾਲੇ ਕੋਠੇ ਤੇ ਧੜਾਂ ਸੁਆਰ ਕੇ ਵਿਹਲਾ ਹੋ ਹਟਦਾ ਹੈ ਤਾਂ ਸ਼ੁਕਰਾਨੇ ਲਈ ਵਿਸਾਖ ਮਹੀਨੇ ਦਾ ਪਹਿਲਾ ਦਿਨ ਚੁਣਦਾ ਹੈ। ਵਿਸਾਖ ਮਹੀਨੇ ਦਾ ਨਾਮ 27 ਨਛਤਰਾਂ ਵਿਚੋਂ ਸੋਲਵੇਂ ਨਛਤਰ ਵਿਸਾਖਾ ਤੋਂ ਰਖਿਆ ਗਿਆ ਹੈ ਜੋ ਪੁਰਾਤਨ ਗਰੰਥਾਂ ਅਨੁਸਾਰ ਸਾਰੇ ਨਛਤਰਾਂ ਵਿਚੋਂ ਪਵਿਤਰ ਮਨਿਆ ਜਾਂਦਾ ਹੈ।
Vaisakhi Poem
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦੇ ਹਿਸਾਬ ਕੱਟ ਕੇ,
ਪੱਗ ਝੱਗਾ ਚਾਦਰਾ ਨਵਾਂ ਸਿਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
Download HD Graphics to share ‘Happy Vaisakhi 2023 Wishes’ among your friends and colleagues, using the download button below:
Download NowReviews
On this auspicious occasion of Vaisakhi, may you be endowed with happiness, health & wealth. Happy Vaisakhi!
54 of 104 people found this review helpful.
Help other customers find the most helpful reviews
Did you find this review helpful?