Guru Tegh Bahadur – Jeevan Darshan Te Kala
Download Guru Tegh Bahadur – Jeevan Darshan Te Kala PDF Book – written by Gurmukh Singh MA. A Punjabi Language Book narrating the Life Story, Philosophy, and Literary Art of Guru Tegh Bahadur Ji in Depth. It includes the Gurubani Translation of Guru Sahib in Easy Language.
Book | Guru Tegh Bahadur – Jeevan Darshan Te Kala |
Writer | Gurmukh Singh MA |
Year | 1975 |
Pages | 197 |
Language | Punjabi |
Script | Gurmukhi |
Size | 2.8 MB |
Format | |
Publisher | S. Jeevan Singh MA [Lahore Book Shop] |
Excerpt from the Book
ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਵਿੱਚ ਆਏ ਤੇ ਲੰਮੇ ਸਮੇਂ ਤਕ ਇੱਥੋਂ ਦੇ ਮਾਇਆ ਵਿੱਚ ਫਸੇ ਹੋਏ ਹਾਏ ਹਾਏ ਕਰਦੇ ਪਾਪੀਆਂ ਨੂੰ ਰਾਮ ਨਾਮ ਦਾ ਉਪਦੇਸ਼ ਦੇਕੇ ਫਿਰ ਧਰਮ ਜੋਤਿ ਪਰਮਾਤਮਾ ਵਿੱਚ ਲੀਨ ਹੋ ਗਏ।
ਧਰਮ ਨੂੰ ਰਾਜਨੀਤੀ ਤੋਂ ਵੱਖ ਰੱਖਣ ਦਾ ਕਿੰਨਾ ਹੀ ਜਤਨ ਕਿਓਂ ਨਾ ਕੀਤਾ ਜਾਵੇ ਇੱਕ ਨਾ ਇੱਕ ਦਿਨ ਧਰਮ ਤੇ ਰਾਜਨੀਤੀ ਆਪਸ ਵਿੱਚ ਗੁਥਮਗੁੱਥਾ ਹੋ ਹੀ ਜਾਂਦੀ ਹੈ।
..
ਗੁਰੂ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਭਾਈ ਦਿਆਲਾ , ਭਾਈ ਮਤੀ ਦਾਸ ਤੇ ਭਾਈ ਸਤੀਦਾਸ ਨੂੰ ਬੜੇ ਤਸੀਹੇ ਦੇਕੇ ਗੁਰੂ ਤੇਗ ਬਹਾਦੁਰ ਜੀ ਸਾਹਮਣੇ ਸ਼ਹੀਦ ਕੀਤਾ ਤਾਂਕਿ ਗੁਰੂ ਜੀ ਡਰ ਕੇ ਜਾਂ ਘਬਰਾ ਕੇ ਇਸਲਾਮ ਕਬੂਲ ਕਰ ਲੈਣ। ਪਰ ਸ਼ੇਰ ਕਦੇ ਘਬਰਾਏ ਨਹੀਂ । ਅਗਲੇ ਦਿਨ ਗੁਰੂ ਜੀ ਚਾਂਦਨੀ ਚੌਂਕ ਵਿੱਚ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਕਤਲ ਕਰ ਦਿੱਤਾ। ਸਾਹਿਬ ਦਾ ਸੀਸ ਭਾਈ ਜੈਤੋ ਜੀ ਲੈ ਕੇ ਆਏ ਅਤੇ ਧੜ ਦੀ ਸੰਭਾਲ ਭਾਈ ਲੱਖੀ ਸ਼ਾਹ ਦੇ ਹਿੱਸੇ ਆਈ ।
Guru Tegh Bahadur – English Comic Book
- List of Gurudwaras
- ਜੀਵਨ
- ਜਗਤ
- ਤਿਆਗ
- ਵੈਰਾਗ
- ਦੁਖ ਸੁਖ
- ਜੀਵਨ ਦਾ ਮਨੋਰਥ
- ਮੁਕਤੀ
- ਜੀਵਨ-ਮੁਕਤ
- ਮਿਥਿਹਾਸਿਕ ਸੰਕੇਤ
- ਕਾਵਿ ਪ੍ਰਤਿਭਾ
Free Download Guru Tegh Bahadur – Jeevan Darshan Te Kala – Punjabi PDF Book clicking the Download Button below:
Download NowReviews
Hum baithe tum deho aseesa, tum raja rajan ke isaa. waheguru ji waheguru ji
47 of 85 people found this review helpful.
Help other customers find the most helpful reviews
Did you find this review helpful?