Guru Ramdas Parkash Utsav 2022 Status Image

Guru Ramdas Parkash Utsav

Celebrate 4th Guru Ramdas Ji’s Parkash Utsav on October 11th, 2022 Tuesday. Parkash Utsav in Sikhi marks the Birth Anniversary of a Guru.

Image TitleGuru Ramdas Parkash Utsav 2022
Event Date11th October 2022
GenreGurpurab Wishes
FormatPNG
Size1.5 MB
Resolution1753 x 2480 Px

ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ, 1534 ਈਸਵੀ ਵਾਲੇ ਦਿਨ, ਲਾਹੌਰ ਸ਼ਹਿਰ ਦੇ ਬਜ਼ਾਰ ਚੂਨਾ ਮੰਡੀ ਵਿਚ ਹੋਇਆ। ਉਨ੍ਹਾਂ ਦੇ ਪਿਤਾ ਹਰਦਾਸ ਸੋਢੀ, ਜਾਤ ਦੇ ਖੱਤਰੀ ਸਨ। ਮਾਤਾ ਪਿਤਾ ਨੇ ਉਨ੍ਹਾਂ ਦਾ ਨਾਂ ਰਾਮਦਾਸ ਰਖਿਆ, ਪਰ ਘਰ ਵਿਚ ਪਹਿਲਾ ਬੱਚਾ ਹੋਣ ਕਰਕੇ, ਮਾਤਾ ਪਿਤਾ ਉਨ੍ਹਾਂ ਨੂੰ ਪਿਆਰ ਨਾਲ ਜੋਠਾ ਕਹਿ ਕੇ ਬੁਲਾਉਣ ਲੱਗੇ। ਇਸ ਤਰ੍ਹਾਂ ਗਲੀ-ਮੁਹੱਲੇ ਵਾਲੇ ਵੀ ਉਨ੍ਹਾਂ ਨੂੰ ਜੇਠਾ ਕਹਿਣ ਲੱਗ ਪਏ। ਜਦੋਂ ਉਹ ਸੱਤ ਸਾਲਾਂ ਦੇ ਸਨ, ਉਨ੍ਹਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ। ਉਨ੍ਹਾਂ ਦੇ ਨਾਨਕੇ ਬਾਸਰਕੇ ਸਨ। ਮਾਤਾ ਪਿਤਾ ਦੇ ਗੁਜ਼ਰ ਜਾਣ ਪਿੱਛੋਂ, ਉਨ੍ਹਾਂ ਨੂੰ ਉਨ੍ਹਾਂ ਦੀ ਨਾਨੀ ਲਾਹੌਰ ਤੋਂ ਬਾਸਰਕੇ ਲੈ ਗਈ ।

ਬਾਸਰਕੇ ਜਾ ਕੇ ਉਨ੍ਹਾਂ ਨੇ ਗੁਜ਼ਾਰਾ ਕਰਨ ਲਈ ਘੁੰਗਣੀਆਂ ਵੇਚਣ ਦਾ ਧੰਦਾ ਅਰੰਭ ਦਿੱਤਾ। 1546 ਈਸਵੀ ਵਿਚ ਸ੍ਰੀ ਅਮਰ ਦਾਸ ਜੀ ਨੇ ਗੋਇੰਦਵਾਲ ਵਸਾਇਆ। ਗੁਰੂ ਅੰਗਦ ਦੇਵ ਜੀ ਦੇ ਕਹਿਣ ਉੱਪਰ, ਉਹ ਆਪਣੇ ਪਰਵਾਰ ਨੂੰ ਬਾਸਰਕੇ ਤੋਂ ਲੈਣ ਆਏ , ਸ੍ਰੀ ਰਾਮਦਾਸ ਜੀ ਨੂੰ ਵੀ ਆਪਣੇ ਨਾਲ ਗੋਇੰਦਵਾਲ ਲੈ ਗਏ ।… Read More Here.

Download the beautifully crafted and rendered Image of – Guru Ramdas Ji Parkash Gurpurab – using the download link given below:

Download Now

Reviews

Average rating: 5.00 out of 5 stars
2 reviews
5 stars
2
4 stars
3 stars
2 stars
1 star
  • Best Wishes on Guru Ramdas Jayanti

    Dhan dhan ramdas gur, jinna siria tina svaareya

    51 of 102 people found this review helpful.

    Help other customers find the most helpful reviews

    Did you find this review helpful? Yes No

  • Waheguru ji

    Sabh nu satguru ramdas patshah ji de parkash purab dian vadhaiyan

    52 of 99 people found this review helpful.

    Help other customers find the most helpful reviews

    Did you find this review helpful? Yes No

  • Write a Review

    Next Post