Diwali and Bandi Chhor Divas 2024
Wishing you all a very happy Diwali and Bandi Chhor Divas 2024 to all the Near and Dear Ones [Dated 1 November 2024, Friday]. Bandi Chhod Divas commemorates the day when Guru Hargobind Sahib Ji was released from Gwalior Jail along with 52 other Kings. Diwali is celebrated in memory of Lord King Rama's return to Ayodhya after 14 years long exile.
Title | Bandi Chhor Diwas 2024 |
---|---|
Diwali 2024 Date | 1 November 2024, Friday |
Type | Diwali Greetings |
File Format | JPEG |
Size | 1.83 MB |
Resolution | 2000x2000 |
Content | Guru Hargobind Sahib Ji, Bandi Chhor Day, Happy Diwali 2024 |
ਦੀਵਾਲੀ ਅਤੇ ਬੰਦੀ ਛੋੜ ਦਿਵਸ 2024 ਦੀਆਂ ਮੁਬਾਰਕਾਂ। ਦੀਵਾਲੀ ਭਾਰਤੀ ਇਤਿਹਾਸ ਵਿੱਚ ਲੰਮੇ ਸਮੇਂ ਤੋਂ ਮਨਾਇਆ ਜਾਂਦਾ ਰਿਹਾ ਹੈ ਅਤੇ ਸਬੱਬ ਨਾਲ਼ ਬੰਦੀ ਛੋੜ ਦਿਹਾੜੇ ਦਾ ਦੀਵਾਲੀ ਦੇ ਨਾਲ ਮਨਾਇਆ ਜਾਣਾ ਧਾਰਮਿਕ ਸੁਹਿਰਦਤਾ ਦਾ ਪ੍ਰਤੀਕ ਹੈ। ਬੰਦੀ ਛੋੜ ਦਿਵਸ ਉਸ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ 52 ਹੋਰ ਰਾਜਿਆਂ ਸਮੇਤ ਗਵਾਲੀਅਰ ਜੇਲ੍ਹ ਤੋਂ ਰਿਹਾਅ ਹੋਏ ਸਨ।
ਬੰਦੀ ਛੋੜ ਦਿਵਸ ਦੀਵਾਲੀ ਦੇ ਹਿੰਦੂ ਤਿਉਹਾਰ ਨਾਲ ਮੇਲ ਖਾਂਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਜਸ਼ਨਾਂ ਦੀ ਸਮਾਨਤਾ ਪੈਦਾ ਹੋਈ ਹੈ।
ਬੰਦੀ ਛੋੜ ਦਿਹਾੜੇ ਦੀਆਂ ਆਪ ਸਭ ਮਾਈ ਭਾਈ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਮੀਰੀ ਪੀਰੀ ਦੇ ਬਾਦਸ਼ਾਹ ਆਪ ਸਭ ਤੇ ਕਿਰਪਾ ਦੀ ਨਦਰਿ ਬਣਾਈ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ /
Download Happy Bandi Chhor Divas 2024 HD Greeting Image to Share on Social Media, click the Download Button Below: