Dharat Suhavi Safal Thaan
Hukamnama (Mukhwak) Sachkhand (Darbar) Sri Harmandir Sahib, Amritsar: Dharat Suhavi Safal Thaan, Pooran Bhaye Kaam; Raag Bilawal Mahalla 5 Bani Guru Arjan Dev Ji. Ang 819.
Hukamnama | ਧਰਤਿ ਸੁਹਾਵੀ ਸਫਲ ਥਾਨੁ ਪੂਰਨ ਭਏ ਕਾਮ |
Place | Darbar Sri Harmandir Sahib Ji, Amritsar |
Ang | 819 |
Creator | Guru Arjan Dev Ji |
Raag | Bilawal |
Date CE | April 5, 2022 |
Date Nanakshahi | ਚੇਤਰ 23, 554 |
ਧਰਤਿ ਸੁਹਾਵੀ ਸਫਲ ਥਾਨੁ ਪੂਰਨ ਭਏ ਕਾਮ
English Translation
( Dharat Suhavi Safal Thaan... )
O, Brother! This human body has blossomed forth like the Earth by reciting True Name, and the heart has become thrilled with all our functions completed successfully. Then all our fear of Yama and other misgivings have been cast away (destroyed). (1)
Our mind has attained peace and stability by reciting the Lord's True Name in the company of holy saints. In fact, blessed and praiseworthy is the moment (time) when we have recited the True Name of the Lord! (Pause)
O, Nanak! We have sought refuge at the lotus-feet of the Lord, who is omniscient and knows the inner feelings of all the men. We were leading a life of complete oblivion, being unknown (and hiding from others) whereas now we have become known and acclaimed all over the world by reciting Lord's True Name, and the Lord has protected our honor. (2-12-76)
Download Hukamnama PDF
Download PDFDate: 05-04-2022Hukamnama in Hindi
बिलावल महला ५ ॥ धरत सुहावी सफल थान पूरन भए काम ॥ भौ नाठा भ्रम मिट गया रविआ नित राम ॥१॥ साध जना कै संग बसत सुख सहज बिस्राम ॥ साई घड़ी सुलखणी सिमरत हरि नाम ॥१॥ रहाउ ॥ प्रगट भए संसार महि फिरते पहनाम ॥ नानक तिस सरणागती घट घट सभ जान ॥२॥१२॥७६॥
( Dharat Suhavi Safal Thaan... )
सारी धरती सुहावनी हो गई है, वह स्थान सफल हो गया है और सब काम पूरे हो गए हैं। नित्य राम का भजन करने से सारा भय दूर हो गया है और भ्रम भी मिट गया है॥ १॥
साधुजनों के संग रहने से सहज सुख एवं शान्ति प्राप्त हो गई है। वह घड़ी बड़ी शुभ है, जब हरि-नाम का सिमरन किया जाता है॥ १॥ रहाउ॥
हमें पहले कोई भी नहीं जानता था परन्तु अब संसार भर में लोकप्रिय हो गए हैं। नानक तो उस परमात्मा की शरण में है जो सबके दिल की भावना को जानने वाला है॥ २ ॥ १२ ॥ ७६ ॥
Punjabi Translation
( Dharat Suhavi Safal Thaan... )
ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੁੰਦਾ ਹੈ, (ਮਨ ਨੂੰ) ਸ਼ਾਂਤੀ ਮਿਲਦੀ ਹੈ। (ਹੇ ਭਾਈ! ਮਨੁੱਖ ਦੇ ਜੀਵਨ ਵਿਚ) ਉਹੀ ਘੜੀ ਭਾਗਾਂ ਵਾਲੀ ਹੁੰਦੀ ਹੈ; (ਜਦੋਂ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਸਿਮਰਦਾ ਹੈ।੧।ਰਹਾਉ।
(ਹੇ ਭਾਈ! ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ) ਪ੍ਰਭੂ ਦਾ ਨਾਮ ਸਦਾ ਸਿਮਰਦਾ ਹੈ, (ਉਸ ਦੇ ਮਨ ਵਿਚੋਂ ਹਰੇਕ ਕਿਸਮ ਦਾ) ਡਰ ਦੂਰ ਹੋ ਜਾਂਦਾ ਹੈ, ਭਟਕਣਾ ਮਿਟ ਜਾਂਦੀ ਹੈ, ਉਸ ਦਾ ਸਰੀਰ ਸੋਹਣਾ ਹੋ ਜਾਂਦਾ ਹੈ (ਉਸ ਦੇ ਗਿਆਨ-ਇੰਦ੍ਰੇ ਸੁਚੱਜੇ ਹੋ ਜਾਂਦੇ ਹਨ) , ਉਸ ਦਾ ਹਿਰਦਾ-ਥਾਂ ਜੀਵਨ-ਮਨੋਰਥ ਪੂਰਾ ਕਰਨ ਵਾਲਾ ਬਣ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।੨।
ਹੇ ਭਾਈ! ਜੇਹੜੇ ਮਨੁੱਖਾਂ ਨੂੰ ਪਹਿਲਾਂ ਕੋਈ ਭੀ ਜਾਣਦਾ-ਸਿੰਞਾਣਦਾ ਨਹੀਂ ਸੀ (ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਦੀ ਬਰਕਤਿ ਨਾਲ) ਉਹ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ। ਹੇ ਨਾਨਕ! ਸਾਧ ਸੰਗਤਿ ਦਾ ਆਸਰਾ ਲੈ ਕੇ) ਉਸ ਪਰਮਾਤਮਾ ਦੀ ਸਦਾ ਸਰਨ ਪਏ ਰਹਿਣਾ ਚਾਹੀਦਾ ਹੈ ਜੇਹੜਾ ਹਰੇਕ ਜੀਵ ਦੇ ਹਿਰਦੇ ਦੀ ਹਰੇਕ ਗੱਲ ਜਾਣਨ ਵਾਲਾ ਹੈ।੨।੧੨।੭੬।